ਬੁਮਰਾਹ ਦੀ ਗੇਂਦਾਂ 'ਤੇ T20I ਵਿੱਚ ਸਭ ਤੋਂ ਵੱਧ ਛੱਕੇ ਕਿਸਨੇ ਮਾਰੇ?

15-09- 2025

TV9 Punjabi

Author: Yashika Jethi

ਪਾਕਿਸਤਾਨ ਦੇ ਔਪਨਰ  ਸਾਹਿਬਜ਼ਾਦਾ ਫਰਹਾਨ ਟੀ-20I ਵਿੱਚ ਬੁਮਰਾਹ ਖਿਲਾਫ ਛੱਕਾ ਮਾਰਨ ਵਾਲੇ ਆਪਣੇ ਦੇਸ਼ ਦੇ ਪਹਿਲੇ ਖਿਡਾਰੀ ਬਣੇ। ਉਨ੍ਹਾਂ ਨੇ 2 ਛੱਕੇ ਲਗਾਏ।

ਸਾਹਿਬਜ਼ਾਦਾ ਨੇ ਮਾਰੇ 2 ਛੱਕੇ 

ਹਾਲਾਂਕਿ, ਪਾਕਿਸਤਾਨੀ ਔਪਨਰ ਇਕੱਲੇ ਨਹੀਂ ਹਨ ਜਿਨ੍ਹਾਂ ਨੇ ਬੁਮਰਾਹ ਖਿਲਾਫ ਟੀ-20 ਮੈਚ ਵਿੱਚ 2 ਛੱਕੇ ਮਾਰੇ ਹਨ। ਉਨ੍ਹਾਂ  ਤੋਂ ਇਲਾਵਾ, 4 ਹੋਰ ਨਾਮ ਵੀ ਹਨ।

4 ਹੋਰ ਬੱਲੇਬਾਜ਼ ਹਿੱਟ ਹੋਏ

2016 ਵਿੱਚ ਖੇਡੇ ਗਏ ਟੀ-20 ਮੈਚ ਵਿੱਚ ਜ਼ਿੰਬਾਬਵੇ ਦੇ ਐਲਟਨ ਚਿਕੁੰਬਰਾ ਅਤੇ ਵੈਸਟਇੰਡੀਜ਼ ਦੇ ਲੈਂਡਲ ਸਿਮੰਸ ਨੇ ਬੁਮਰਾਹ ਦੇ ਖਿਲਾਫ 2-2 ਛੱਕੇ ਲਗਾਏ ਸਨ।

ਇਨ੍ਹਾਂ 2 ਬੱਲੇਬਾਜ਼ਾਂ ਨੇ 2016 'ਚ 100 ਦੌੜਾਂ ਬਣਾਈਆਂ

ਸਾਲ 2020 ਵਿੱਚ, ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ ਵੀ  ਟੀ-20 ਮੈਚ ਵਿੱਚ ਬੁਮਰਾਹ ਖਿਲਾਫ 2 ਛੱਕੇ ਲਗਾਏ

2020 ਵਿੱਚ ਗੁਪਟਿਲ ਨੇ ਮਾਰੇ 2 ਛੱਕੇ 

ਆਸਟ੍ਰੇਲੀਆ ਦੇ ਕੈਮਰਨ ਗ੍ਰੀਨ ਦਾ ਵੀ ਲਿਸਟ 'ਚ ਨਾਮ ਹੈ, ਜਿਨ੍ਹਾਂ ਨੇ ਸਾਲ 2022 ਵਿੱਚ  ਟੀ-20 ਵਿੱਚ ਬੁਮਰਾਹ ਦੇ ਗੇਂਦ 'ਤੇ 2 ਛੱਕੇ ਮਾਰੇ ਸਨ।

ਕੈਮਰਨ ਗ੍ਰੀਨ ਨੇ 2022 ਵਿੱਚ 2 ਛੱਕੇ ਮਾਰੇ

ਹੁਣ ਤੱਕ ਕਿਸੇ ਵੀ ਬੱਲੇਬਾਜ਼ ਨੇ ਟੀ-20 ਵਿੱਚ ਜਸਪ੍ਰੀਤ ਬੁਮਰਾਹ ਦੇ ਗੇਂਦ 'ਤੇ 2 ਤੋਂ ਵੱਧ ਛੱਕੇ ਨਹੀਂ ਮਾਰੇ ਹਨ। 

ਇਹ ਅਜੇ ਤੱਕ ਨਹੀਂ ਹੋਇਆ

ਬੁਮਰਾਹ ਨੇ ਟੀ-20 ਏਸ਼ੀਆ ਕੱਪ ਵਿੱਚ ਹੁਣ ਤੱਕ 9 ਵਿਕਟਾਂ ਲਈਆਂ ਹਨ।

ਹੁਣ ਤੱਕ 9 ਵਿਕਟਾਂ

2025 ਵਿੱਚ ਸੋਨਾ ਹੋ ਸਕਦਾ ਹੈ ਸਸਤਾ!ਏਕਸਪੋਰਟਰਸ ਬੋਲੇ - ਅਮਰੀਕੀ ਫੈੱਡ ਦੀ ਮੀਟਿੰਗ 'ਤੇ ਨਜ਼ਰ ਰੱਖੋ