25 August 2023
TV9 Punjabi
ਇੱਥੇ ਦੋ ਹਜਾਰ ਤੋਂ ਜ਼ਿਆਦਾ ਬਸ ਰੂਟ ਰੋਡ ਬਲਾਕ ਕੀਤੇ ਗਏ ਨੇ। ਜੀਓਲਾਜਿਕਲ ਸਰਵੇ ਆਫ ਇੰਡਿਆ ਨੇ ਇੱਥੇ 17120 ਥਾਵਾਂ ਤੇ ਲੈਡਸਲਾਈਡ ਦਾ ਖਤਰਾ ਦੱਸਿਆ ਹੈ.
ਹਿਮਾਚਲ ਵਿੱਚ ਬਿਲਡਿੰਗਾਂ ਡਿੱਗ ਰਹੀਆਂ ਹਨ। ਹੜ੍ਹ ਘਰਾਂ ਨੂੰ ਰੋੜਕੇ ਲਿਜਾ ਰਹੇ ਹਨ। ਚਾਰੇ ਪਾਸੇ ਡਰ ਦਾ ਮਾਹੌਲ ਹੈ। ਹੁਣ ਇਸਦਾ ਕਾਰ ਜਾਣ ਲਵੋ
ਵਾਤਾਵਰਣ ਮਹਿਰਾਂ ਦਾ ਮੰਨਣਾ ਹੈ ਕਿ ਗਲਤ ਨਿਰਮਾਣ. ਘਟਦਾ ਜੰਗਲਾਂ ਦਾ ਦਾਇਰਾ ਅਤੇ ਨਦੀਆਂ ਦੇ ਨੇੜੇ ਹੋ ਰਹੇ ਨਿਰਮਾਣ ਇਸਦਾ ਕਾਰਨ ਬਣ ਰਹੇ ਹਨ
ਮਾਹਿਰਾਂ ਦਾ ਮੰਨਣਾ ਹੈ ਕਿ ਨਦੀਆਂ ਅਤੇ ਦਰਿਆਵਾਂ ਦੇ ਕੋਲ ਹੋ ਰਹੇ ਨਿਰਮਾਣ ਪਾਣੀ ਦਾ ਥਾਰਾ ਨੂੰ ਬਲਾਕ ਕਰ ਰਹੇ ਹਨ. ਦਬਾਅ ਵਧਣ ਕਾਰਨ ਹਾਲਾਤ ਵਿਗੜ ਰਹੇ ਨੇ
ਵਾਤਾਵਰਣ ਮਾਹਿਰ, ਪਦਮ ਭੂਸ਼ਣ ਅਨਿਲ ਪ੍ਰਕਾਸ਼ ਜੋਸ਼ੀ ਪਹਾੜੀ ਖੇਤਰਾਂ ਦੇ ਹੋਣ ਵਾਲੇ ਲੈਡਸਲਾਈਡ ਦੀ ਇੱਖ ਕਾਰਨ ਗਲੋਬਲ ਵਾਰਮਿੰਗ ਨੂੰ ਮੰਨਦੇ ਹਨ
ਵਾਤਾਵਰਣ ਮਾਹਿਰ ਕਹਿੰਦੇ ਹਨ, ਧਰਤੀ ਤੇ ਦੋ ਤਿਹਾਈ ਸਮੁੰਦਰੀ ਹਿੱਸਾ ਹੈ, ਗਲੋਬਲ ਵਾਰਮਿੰਗ ਵਧਣ ਨਾਲ ਬਰਸਾਤ ਜ਼ਿਆਦਾ ਹੋਵੇਗੀ ਅਤੇ ਪਹਾੜ ਕਮਜ਼ੋਰ ਹੋਣਗੇ