ਪੰਜਾਬ ਦੀ ਖੂਬਸੂਰਤ ਅਦਾਕਾਰਾ ਹੈ ਮੋਨਿਕਾ ਗਿੱਲ

Credit: monica_gill1

ਹੁਣ ਤੱਕ ਕਈ ਹਿੱਟ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ  ਮੋਨਿਕਾ

Credit: monica_gill1

ਬਤੌਰ ਮਾਡਲ ਮੋਨਿਕਾ ਕਈ ਪੰਜਾਬੀ ਗੀਤਾਂ 'ਚ ਆ ਚੁੱਕੀ ਹੈ ਨਜ਼ਰ

Credit: monica_gill1

ਕਿਸੇ ਬਾਲੀਵੁੱਡ ਐਕਟਰਸ ਤੋਂ ਘੱਟ ਨਹੀਂ ਲੱਗਦੀ ਮੋਨਿਕਾ

Credit: monica_gill1

ਆਪਣੀ ਬੌਲਡਨੈੱਸ ਨੂੰ ਰੱਜ ਕੇ ਫਲਾਂਟ ਕਰਦੀ ਹੈ ਅਦਾਕਾਰਾ 

Credit: monica_gill1

 ਫੈਸ਼ਨ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਮੋਨਿਕਾ

Credit: monica_gill1

ਹਰ ਲੁੱਕ 'ਚ ਪਰਫੈਕਟ ਨਜ਼ਰ ਆਉਂਦੀ ਹੈ ਮੋਨਿਕਾ

Credit: monica_gill1