ਰਾਜ ਬੋਲਡਨੈੱਸ 'ਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ

credit: rajdipshoker

ਰਾਜ ਨੇ ਨੀਲੇ ਰੰਗ ਦੀ ਟੂ-ਪੀਸ ਡਰੈੱਸ 'ਚ ਆਪਣੀ ਖੂਬਸੂਰਤੀ ਦਾ ਜਲਵਾ ਵਿਖੇਰਿਆ

credit: rajdipshoker

ਰਾਜ ਦੀਆਂ ਗਲੈਮਰਸ ਤਸਵੀਰਾਂ ਪਿਆਰ ਲੁਟਾਉਂਦੇ ਹਨ ਪ੍ਰਸ਼ੰਸਕ

credit: rajdipshoker

ਬੀਤੇ ਸਾਲ ਬੈੱਕ ਟੂ ਬੈੱਕ ਫਿਲਮਾਂ 'ਚ ਕੰਮ ਕਰਦੀ ਨਜ਼ਰ ਆਈ ਰਾਜ

credit: rajdipshoker

 ਕਈ ਉੱਘੇ ਫਿਲਮੀ ਸਿੱਤਾਰਿਆਂ ਨਾਲ ਕੰਮ ਕਰ ਚੁੱਕੀ ਹੈ ਰਾਜ 

credit: rajdipshoker

ਰਾਜ ਨੇ ਆਪਣੀ ਜ਼ਬਰਦੱਸਤ ਐਕਟਿੰਗ ਸਕਿਲਸ ਨਾਲ ਲੋਕਾਂ ਦਾ ਜਿੱਤਿਆ ਦਿੱਲ

credit: rajdipshoker