ਏਨ੍ਹਾਂ ਦਿਨੀਂ ਸਾਰਾ ਦੀਆਂ ਸ਼ਾਨਦਾਰ ਤਸਵੀਰਾਂ ਖੂਬ ਵਾਇਰਲ ਹੋ ਰਹਿਆਂ ਹਨ
Credit: saragurpals
ਦਰਅਸਲ ਸਾਰਾ ਬੀਚ 'ਤੇ ਛੁੱਟੀਆਂ
ਮਨਾ ਰਹੀ ਹੈ
Credit: saragurpals
ਫੈਨਜ਼ ਸਾਰਾ ਦੀਆਂ ਬੀਚ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ
Credit: saragurpals
ਗਾਇਕਾ ਸਾਰਾ ਆਪਣੇ ਖੂਬਸੂਰਤ ਅੰਦਾਜ਼
ਲਈ ਹਮੇਸ਼ਾ ਚਰਚਾ 'ਚ ਰਹਿੰਦੀ ਹੈ
Credit: saragurpals
ਸਾਰਾ ਸੋਸ਼ਲ ਮੀਡੀਆ 'ਤੇ ਨਿੱਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਹੈ
Credit: saragurpals
ਸਾਰਾ ਗੁਰਪਾਲ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ
Credit: saragurpals
ਸਾਰਾ ਕਈ ਪੰਜਾਬੀ ਗੀਤਾਂ ਦੇ ਵੀਡੀਓਜ਼
'ਚ ਬਤੌਰ ਮਾਡਲ ਕੰਮ ਕਰਦੀ ਹੈ
Credit: saragurpals