ਫਿਲਮੀ ਜਗਤ ਦੀ ਪ੍ਰਸਿੱਧ ਮਾਡਲ ਹੈ ਸਮਰੀਨ ਕੌਰ

credits: samreenkaur__

ਜੰਮੂ-ਕਸ਼ਮੀਰ 'ਚ ਜਨਮੀ ਹੈ ਮਾਡਲ ਸਮਰੀਨ ਕੌਰ

credits: samreenkaur__

ਸਮਰੀਨ ਨੇ ਸਟੂਡੈਂਟ ਆਫ ਦਿ ਈਅਰ 2 ਨਾਲ ਬਾਲੀਵੁੱਡ 'ਚ ਕੀਤਾ ਡੈਬਿਊ 

credits: samreenkaur__

ਫਿਲਮ 'ਚ ਸਮਰੀਨ ਨੇ ਤਾਰਾ ਦੀ ਮਾਂ ਦਾ ਨਿਭਾਇਆ ਸੀ ਰੌਲ 

credits: samreenkaur__

ਸਮਰੀਨ ਨੇ ਬਾਦਸ਼ਾਹ ਦੇ ਗੀਤ ਬਵਾਲ 'ਚ ਵੀ ਕੀਤਾ ਹੈ ਕੰਮ

credits: samreenkaur__

ਪੰਜਾਬੀ ਇੰਡਸਟਰੀ ਦੇ ਕਈ ਹਿੱਟ ਗੀਤਾਂ 'ਚ ਸਮਰੀਨ ਆ ਚੁੱਕੀ ਹੈ ਨਜ਼ਰ 

credits: samreenkaur__

ਸਮਰੀਨ ਕੌਰ ਦੀ ਟੌਨਡ ਤੇ ਕਰਵੀ ਫਿੱਗਰ ਜਿੱਤਦੀ ਹੈ ਪ੍ਰਸ਼ੰਸਕਾਂ ਦੇ ਦਿੱਲ

credits: samreenkaur__