ਪੰਜਾਬੀ ਗੀਤਾਂ 'ਚ ਆਪਣੀ ਅਦਾਕਾਰੀ ਨਾਲ ਨਵੀ ਬਰਾੜ ਨੇ ਕੀਲੇ ਲੱਖਾਂ ਦਿੱਲ
Credit: brarnavi_
ਪੰਜਾਬੀ ਇੰਡਸਟਰੀ 'ਚ ਨਵੀ ਨੇ ਬਤੌਰ ਮਾਡਲ ਬਣਾਈ ਹੈ ਖ਼ਾਸ ਪਛਾਣ
Credit: brarnavi_
ਅਦਾਕਾਰਾ ਨੇ ਕਈ ਹਿੱਟ ਪੰਜਾਬੀ ਗੀਤਾਂ 'ਚ ਕੀਤੀ ਹੈ ਐਕਟਿੰਗ
Credit: brarnavi_
ਮਾਡਲ ਨਵੀ ਨੇ ਆਪਣੇ ਵੱਖਰੇ ਅੰਦਾਜ਼ ਨਾਲ ਇੰਡਸਟਰੀ 'ਚ ਬਣਾਈ ਥਾਂ
Credit: brarnavi_
ਪਹਿਲੀ ਵਾਰ ਗੀਤ 'ਟਲਜਾ' 'ਚ ਨਜ਼ਰ ਆਈ ਸੀ ਨਵੀ
Credit: brarnavi_
ਨਵੀ ਬਰਾੜ ਦੇ ਗੱਲਾਂ 'ਚ ਪੈਂਦੇ ਡਿੰਪਲ 'ਤੇ ਫਿਦਾ ਹਨ ਪ੍ਰਸ਼ੰਸਕ
Credit: brarnavi_
ਛੋਟੀ ਉਮਰ 'ਚ ਵੱਡੇ ਮੁਕਾਮ ਹਾਸਿਲ ਕਰ ਰਹੀ ਨਵੀ
Credit: brarnavi_