ਅੱਜਕਲ ਔਸਤਨ 10 ਚੋਂ 6 ਲੋਕ ਲੀਵਰ ਦੀ ਬਿਮਾਰੀ ਨਾਲ ਪੀੜਤ ਹਨ 

Credit:  facebook/Food lover

ਡਾਕਟਰਾਂ ਦੇ ਚੱਕਰ ਲਗਾਉਣ ਦੀ ਥਾਂ ਘਰੇਲੂ ਚੀਜਾਂ ਨਾਲ ਲੀਵਰ ਨੂੰ ਬਣਾਓ ਸਿਹਤਮੰਦ

Credit:  facebook/Food lover

ਇਹ ਆਸਾਨ ਅਤੇ ਟੈਸਟੀ ਜੂਸ ਪੀਣ ਨਾਲ ਹਮੇਸ਼ਾ ਹੈਲਦੀ ਰਹੇਗਾ ਲੀਵਰ

Credit:  facebook/Food lover

ਮਿਕਸਰ 'ਚ ਪਾਓ ਚੁਕੰਦਰ, ਗਾਜਰ, ਪੇਠਾ, ਹਰਾ ਧਨਿਆ, ਆਂਵਲਾ ਅਤੇ ਹਲਦੀ

Credit:  facebook/Food lover

ਮਿੱਟੀ ਦੇ ਭਾਡੇ 'ਚ ਰਾਤ ਭਰ ਭਿਓਂ ਕੇ ਰੱਖੇ ਇਮਲੀ ਅਤੇ ਆਲੂਬੁਖਾਰੇ ਦਾ ਬਣਾਓ ਰੱਸ 

Credit:  facebook/Food lover

ਸਾਰੀਆਂ ਚੀਜਾਂ ਦਾ ਜੂਸ ਕੱਢ ਕੇ ਇਮਲੀ ਅਤੇ ਆਲੂਬੁਖਾਰਾ ਦਾ ਰੱਸ ਮਿਲਾ ਲਵੋ

Credit:  facebook/Food lover

ਇਹ ਮਿਕਸ ਜੂਸ ਪੀਣ ਨਾਲ ਨਹੀਂ ਪਵੇਗੀ ਡਾਕਟਰਾਂ ਕੋਲ ਜਾਣ ਦੀ ਲੌੜ

Credit:  facebook/Food lover

ਆਂਤੜੀਆਂ ਨੂੰ ਸਾਫ ਕਰਕੇ ਕੈਲਸਟ੍ਰੋਲ, ਹਾਈ ਬੀਪੀ ਅਤੇ ਗੈਸ ਨੂੰ ਵੀ ਦੂਰ ਕਰਦਾ ਹੈ ਜੂਸ 

Credit: Food lover