ਸਟਾਰਕ ਦਾ ਜਲਵਾ ਦੇਖਣ ਨੂੰ ਮਿਲੇਗਾ
30 Nov 2023
TV9 Punjabi
ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ IPL 'ਚ ਵਾਪਸੀ ਕਰ ਸਕਦੇ ਹਨ। ਖਬਰਾਂ ਹਨ ਕਿ ਟੀ-20 ਵਿਸ਼ਵ ਕੱਪ ਦੀ ਤਿਆਰੀ ਦੇ ਮੱਦੇਨਜ਼ਰ ਉਹ ਆਈ.ਪੀ.ਐੱਲ. ਖੋਡ ਸਕਦੋ ਹਨ।
IPL 'ਚ ਵਾਪਸੀ ਕਰਨਗੇ ਸਟਾਰਕ!
Pic Credit: AFP/PTI
ਅਜਿਹੀਆਂ ਖਬਰਾਂ ਹਨ ਕਿ ਕਈ ਫਰੈਂਚਾਇਜ਼ੀ ਮਿਸ਼ੇਲ ਸਟਾਰਕ 'ਤੇ ਕੀਮਤ ਲਗਾਉਣ ਲਈ ਤਿਆਰ ਹਨ। ਮਤਲਬ ਉਨ੍ਹਾਂ ਨੂੰ ਵੱਡੀ ਰਕਮ ਮਿਲ ਸਕਦੀ ਹੈ।
ਸਟਾਰਕ 'ਤੇ ਹੋਵੇਗੀ ਕਰੋੜਾਂ ਦੀ ਬਰਸਾਤ!
ਖਬਰਾਂ ਮੁਤਾਬਕ ਆਈਪੀਐਲ ਦੀਆਂ 5 ਟੀਮਾਂ ਨੇ ਮਿਸ਼ੇਲ ਸਟਾਰਕ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦੀ ਆਈਪੀਐਲ ਵਿੱਚ ਭਾਗੀਦਾਰੀ ਨੂੰ ਲੈ ਕੇ ਚਰਚਾ ਹੋਈ ਹੈ।
ਸਟਾਰਕ ਦੀ ਬਹੁਤ ਜ਼ਿਆਦਾ ਮੰਗ
ਆਈਪੀਐਲ ਦੀਆਂ ਟੀਮਾਂ ਸਟਾਰਕ ਵਿੱਚ ਜਿਸ ਤਰ੍ਹਾਂ ਦੀ ਦਿਲਚਸਪੀ ਦਿਖਾ ਰਹੀਆਂ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਖਿਡਾਰੀ ਸਭ ਤੋਂ ਮਹਿੰਗੇ ਮੁੱਲ ਵਿੱਚ ਵਿਕੇ ਜਾ ਸਕਦੇ ਹਨ।
ਕੀ ਸਟਾਰਕ ਸਭ ਤੋਂ ਮਹਿੰਗਾ ਹੋਣਗੇ?
ਇੰਗਲੈਂਡ ਦੇ ਆਲਰਾਊਂਡਰ ਸੈਮ ਕਰਨ ਪਿਛਲੇ ਸੀਜ਼ਨ 'ਚ 18.5 ਕਰੋੜ ਰੁਪਏ 'ਚ ਵਿਕੇ ਸੀ। ਸਟਾਰਕ ਉਨ੍ਹਾਂ ਦਾ ਰਿਕਾਰਡ ਤੋੜ ਸਕਦੇ ਹਨ।
ਕਰਨ ਦੇ ਨਾਂ ਰਿਕਾਰਡ
ਤੁਹਾਨੂੰ ਦੱਸ ਦੇਈਏ ਕਿ ਮਿਸ਼ੇਲ ਸਟਾਰਕ ਨੇ ਆਈਪੀਐਲ ਵਿੱਚ ਸਿਰਫ਼ 2 ਸੀਜ਼ਨ ਹੀ ਖੇਡੇ ਹਨ। ਉਨ੍ਹਾਂ 2014 ਅਤੇ 2015 ਦੇ ਸੀਜ਼ਨ ਵਿੱਚ ਹਿੱਸਾ ਲਿਆ।
ਸਟਾਰਕ ਨੇ ਸਿਰਫ 2 ਸੀਜ਼ਨ ਹੀ ਖੇਡੇ
ਮਿਸ਼ੇਲ ਸਟਾਰਕ ਨੇ ਆਈਪੀਐਲ ਦੇ 27 ਮੈਚਾਂ ਵਿੱਚ 34 ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਇਕਾਨਮੀ ਰੇਟ ਸਿਰਫ 7.17 ਹੈ।
ਸਟਾਰਕ ਦਾ ਆਈ.ਪੀ.ਐੱਲ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਮਹਿੰਦਰਾ ਤੋਂ ਹੁੰਡਈ ਤੱਕ, ਇਨ੍ਹਾਂ 5 ਗੱਡੀਆਂ ਦੀ ਹੈ ਭਾਰੀ ਡਿਮਾਂਡ
https://tv9punjabi.com/web-stories