ਚਟਨੀ ਬਣਾਉਣ ਦੇ ਲਈ ਪੁਦੀਨੇ ਦੇ ਪੱਤੇ ਇਸਤੇਮਾਲ ਕੀਤੇ ਜਾਂਦੇ ਹਨ, ਜਿਸਨੂੰ ਲੋਕ ਬਹੁਤ ਪਸੰਦ ਕਰਦੇ ਹਨ

Credit (freepik)

 ਪੁਦੀਨੇ 'ਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਬੀ ਕੰਪਲੈਕਸ ਹੁੰਦਾ ਹੈ, ਇਸ ਤੋਂ ਇਲਾਵਾ ਆਇਰਨ ਵੀ ਹੁੰਦਾ ਹੈ

Credit (freepik)

 ਪੁਦੀਨਾ ਪੋਟੈਸ਼ੀਅਮ ਅਤੇ ਮੈਂਗਨੀਜ ਵੀ ਪ੍ਰਦਾਨ ਕਰਦਾ ਹੈ, ਜਿਸ ਨਾਲ ਇਨਸਾਨ ਸਿਹਤਮੰਦ ਰਹਿਦਾ ਹੈ 

Credit (freepik)

 ਪੇਟ ਦੀ ਗਰਮੀ ਵੀ ਪੁਦੀਨਾ ਖਾਣ ਨਾਲ ਘੱਟ ਹੁੰਦੀ ਹੈ, ਗੈਸ, ਪੇਟ ਦਰਦ ਅਤੇ ਸੀਨੇ 'ਚ ਜਲਨ ਵੀ ਨਹੀਂ ਹੁੰਦੀ 

Credit (freepik)

 ਸੀਨੇ 'ਚ ਬਲਗਮ, ਅਸਥਮਾ ਅਤੇ ਮੇਥਨਾਲ ਹੋਣ ਕਾਰਨ ਪੁਦੀਨਾ ਸਾਹ ਲੈਣ ਵਾਲੀ ਨਾੜੀ ਵੀ ਸਾਫ ਕਰਦਾ ਹੈ 

Credit (freepik)

ਪੁਦੀਨੇ ਦੇ ਇਸਤੇਮਾਲ ਨਾਲ ਸਿਰ ਦਰਦ ਵੀ ਖਤਮ ਹੁੰਦੀ ਹੈ। ਇਮਿਉਨਿਟੀ ਵੀ ਮਜਬੂਤ ਹੁੰਦੀ ਹੈ  

Credit (freepik)

ਸਕਿਨ ਲਈ ਬਹੁਤ ਫਾਇਦੇਮੰਦ ਹੈ ਪੁਦੀਨਾ, ਕਿਉਂਕਿ ਇਸ ਵਿੱਚ ਐਂਟੀਬੈਕਟੇਰੀਅਲ ਗੁਣ ਹੁੰਦੇ ਹਨ

Credit (freepik)