ਕਈ ਵਾਰ ਸਾਨੂੰ ਲਗਾਤਾਰ ਸ਼ਰੀਰ ਵਿੱਚ ਕਮਜੋਰੀ ਦਾ ਅਹਿਸਾਸ ਹੁੰਦਾ ਹੈ

Credit: Tasty Food with sangeeta

ਕਿਸੇ ਵੀ ਕੰਮ ਵਿੱਚ ਦਿਮਾਗ ਅਤੇ ਦਿਲ ਨਹੀਂ ਲਗਦਾ, ਉਦਾਸੀ ਮਹਿਸੂਸ ਹੁੰਦੀ ਹੈ

Credit: Tasty Food with sangeeta

ਇਸ ਕਮੋਜਰੀ ਨੂੰ ਦੂਰ ਕਰਨ ਲਈ ਅਪਣਾਓ ਇਹ ਰਾਮਬਾਣ ਤਰੀਕਾ

Credit: Tasty Food with sangeeta

4 ਤੋਂ 5 ਅਖਰੋਟ ਲੈਕੇ ਗਿਰੀਆਂ ਕੱਢ ਲਵੋ, ਬਾਜਾਰ ਦੀ ਕੱਢੀ ਹੋਈ ਗਿਰੀ ਨਹੀਂ ਲੈਣੀ

Credit: Tasty Food with sangeeta

10-15 ਕਿਸ਼ਮਿਸ਼ ਦੇ ਦਾਣੇ ਅਤੇ ਧਾਗੇ ਵਾਲੀ ਮਿਸ਼ਰੀ ਦੀ ਡਲੀ ਲਵੋ

Credit: Tasty Food with sangeeta

ਇੱਕ ਗਿਲਾਸ ਕੱਚੇ ਦੁੱਧ 'ਚ ਕਿਸ਼ਮਿਸ਼ ਅਤੇ ਅਖਰੋਟ ਗਿਰੀ ਮਿਲਾ ਕੇ ਉਬਾਲ ਲਵੋ

Credit: Tasty Food with sangeeta

ਗਿਲਾਸ ਵਿੱਚ ਪਾਕੇ ਮਿਸ਼ਰੀ ਤੋੜ ਕੇ ਬਾਰੀਕ ਪੀਸ ਕੇ ਧਾਗਾ ਕੱਢ ਕੇ ਚੰਗੀ ਤਰ੍ਹਾਂ ਮਿਲਾਓ

Credit: Tasty Food with sangeeta

3 ਦਿਨ ਲੈਣ ਨਾਲ ਸ਼ਰੀਰਿਕ ਕਮਜੋਰੀ ਦੂਰ ਹੋਵੇਗੀ, ਰੋਜਾਨਾ ਕਰੋ ਇਸਤੇਮਾਲ

Credit: Tasty Food with sangeeta