06-05- 2025
TV9 Punjabi
Author: Isha
ਮੇਟ ਗਾਲਾ 2025 5 ਮਈ ਨੂੰ ਨਿਊਯਾਰਕ ਵਿੱਚ ਹੋਇਆ। ਇਹ ਫੈਸ਼ਨ ਦੀ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਸ਼ਡਿਊਲ ਅਨੁਸਾਰ ਇਹ 6 ਮਈ ਨੂੰ ਸਵੇਰੇ 3.30 ਵਜੇ ਸ਼ੁਰੂ ਹੋਇਆ।
Pic Credit: Instagram
ਇਸ ਵਾਰ ਭਾਰਤੀ ਸਿਨੇਮਾ ਦੀ ਮੌਜੂਦਗੀ ਖਾਸ ਸੀ। ਇਸ 'ਚ ਸ਼ਾਹਰੁਖ, ਕਿਆਰਾ, ਦਿਲਜੀਤ ਅਤੇ ਈਸ਼ਾ ਨੇ ਹਿੱਸਾ ਲਿਆ।
ਸ਼ਾਹਰੁਖ ਖਾਨ ਪਹਿਲੀ ਵਾਰ ਮੇਟ ਗਾਲਾ ਵਿੱਚ ਸ਼ਾਮਲ ਹੋਏ।
ਕਾਲੇ ਸੂਟ ਅਤੇ ਸੋਨੇ ਦੇ ਗਹਿਣਿਆਂ ਨਾਲ ਉਨ੍ਹਾਂ ਦਾ ਲੁੱਕ ਬਹੁਤ ਸ਼ਾਨਦਾਰ ਸੀ।
ਪ੍ਰਿਯੰਕਾ ਚੋਪੜਾ ਪੰਜਵੀਂ ਵਾਰ ਮੇਟ ਗਾਲਾ ਵਿੱਚ ਸ਼ਾਮਲ ਹੋਏ।
ਕਿਆਰਾ ਅਡਵਾਨੀ ਪਹਿਲੀ ਵਾਰ ਮੇਟ ਗਾਲਾ ਵਿੱਚ ਸ਼ਾਮਲ ਹੋਏ।
ਗੌਰਵ ਗੁਪਤਾ ਦੀ ਡਰੈੱਸ ਵਿੱਚ ਉਨ੍ਹਾਂ ਦੇ ਬੇਬੀ ਬੰਪ ਲੁੱਕ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਦਿਲਜੀਤ ਦੋਸਾਂਝ ਨੇ ਪੰਜਾਬੀ ਅੰਦਾਜ਼ 'ਚ ਕੀਤੀ ਐਂਟਰੀ। ਉਨ੍ਹਾਂ ਦਾ ਮਹਾਰਾਜਾ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।