BJP ਦੀ ਸੀਨੀਅਰ ਆਗੂ ਮੀਨਾਕਸ਼ੀ ਲੇਖੀ ਲੁਧਿਆਣਾ ਤੋਂ ਲੜ ਸਕਦੇ ਹਨ ਚੋਣ 

18 March 2024

TV9 Punjabi

ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਸੋਮਵਾਰ ਨੂੰ ਲੁਧਿਆਣਾ ਪਹੁੰਚੇ। 

ਮੀਨਾਕਸ਼ੀ ਲੇਖੀ 

ਮੀਨਾਕਸ਼ੀ ਲੇਖੀ ਨੇ ਸ੍ਰੀ ਦੁਖਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। 

ਮੱਥਾ ਟੇਕਿਆ

ਚਰਚਾ ਹੈ ਕਿ ਲੇਖੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ।

ਉਮੀਦਵਾਰ

ਲੇਖੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੋਲ ਕੋਈ ਉਮੀਦਵਾਰ ਨਾ ਹੋਣ ਕਰਕੇ ਇਸ ਨੇ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਆਮ ਆਦਮੀ ਪਾਰਟੀ

ਲੇਖੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਜ਼ੀਰੋ ਸੀਟਾਂ ਮਿਲਣਗੀਆਂ। 

ਜ਼ੀਰੋ ਸੀਟਾਂ

ਲੇਖੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕਈ ਅਜਿਹੇ ਕੋਰੀਡੋਰ ਬਣਾ ਰਹੀ ਹੈ ਜਿਸ ਨਾਲ ਪੰਜਾਬੀਆਂ ਨੂੰ ਹੀ ਫਾਇਦਾ ਹੋਵੇਗਾ। 

ਪੰਜਾਬੀਆਂ ਨੂੰ ਫਾਇਦਾ

ਯੂਰਿਕ ਐਸਿਡ ਹੋਵੇਗਾ ਕੰਟਰੋਲ,  ਇਸ ਤਰ੍ਹਾਂ ਖਾਓ ਪਿਆਜ਼