ਖੱਟਾ-ਮਿੱਠਾ ਮੌਸਮੀ ਦਾ ਜੂਸ ਸਵਾਦ ਹੋਣ ਦੇ ਨਾਲ-ਨਾਲ ਫਾਇਦੇਮੰਦ ਵੀ ਹੁੰਦਾ ਹੈ

Credit:freepik

ਮੌਸਮੀ ਦਾ ਜੂਸ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੈ, ਪਰ ਰੋਜਾਨਾ ਪੀਣਾ ਨਹੀਂ ਹੈ ਠੀਕ

ਮੌਸਮੀ ਦਾ ਜੂਸ ਰੋਜਾਨਾ ਪੀਣ ਨਾਲ ਫਾਇਦੇ ਦੀ ਥਾਂ ਹੋ ਸਕਦਾ ਹੈ ਨੁਕਸਾਨ

ਸਿਟਰਸ ਐਸਿਡ ਤੋਂ ਐਲਰਜੀ ਵਾਲੇ ਲੋਕ ਭੁੱਲ ਕੇ ਵੀ ਨਾ ਪੀਣ ਮੌਸਮੀ ਦਾ ਜੂਸ

ਕਾਫੀ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ, ਜਿਆਦਾ ਪੀਣਾ ਸਹੀ ਨਹੀਂ

ਮੌਸਮੀ ਦਾ ਜੂਸ ਪੀਣ ਨਾਲ ਸ਼ਰੀਰ 'ਚ ਵੱਧ ਜਾਂਦੀ ਹੈ ਆਇਰਨ ਦੀ ਮਾਤਰਾ

ਕਿਡਨੀ ਨਾਲ ਜੁੜੀ ਦਿੱਕਤ ਹੈ ਤਾਂ ਨੁਕਸਾਨਦੇਹ ਹੋ ਸਕਦਾ ਹੈ ਮੌਸਮੀ ਦਾ ਜੂਸ

ਗਰਭਵਤੀ ਔਰਤਾਂ ਨਾ ਪੀਣ ਰੋਜਾਨਾ ਮੌਸਮੀ ਦਾ ਜੂਸ, ਹੋ ਸਕਦਾ ਹੈ ਪੇਟ ਦਰਦ 

ਮੌਸਮੀ ਦੇ ਜੂਸ 'ਚ ਐਸੀਡਿਕ ਤੱਤ ਪਾਏ ਜਾਂਦੇ ਹਨ, ਹੋ ਸਕਦੀ ਹੈ ਕੈਵਿਟੀ

ਜੂਸ 'ਚ ਸਿਟਰਿਕ ਐਸਿਡ ਹੋਣ ਕਰਕੇ ਵੱਧ ਸਕਦੀ ਹੈ ਅਲਸਰ ਦੀ ਸਮੱਸਿਆ