ਗੈਂਦੇ ਦੇ ਫੁੱਲ ਤੁਸੀਂ ਅੱਜ ਤੱਕ ਪੂਜਾ-ਪਾਠ 'ਚ ਤਾਂ ਇਸਤੇਮਾਲ ਕਰਦੇ ਹੀ ਆਏ ਹੋ

Credit: healthyindiankitchens

ਕੀ ਤੁਹਾਨੂੰ ਪਤਾ ਹੈ ਕਿ ਗੈਂਦੇ ਦਾ ਫੁੱਲ ਸਿਹਤ ਲਈ ਵੀ ਬਹੁਤ ਹੀ ਲਾਭਕਾਰੀ ਹੈ

Credit: healthyindiankitchens

ਗੈਂਦੇ ਦੇ ਫੁੱਲ ਦੀਆਂ ਪੱਤੀਆਂ ਕਈ ਗੰਭੀਰ ਬਿਮਾਰੀਆਂ ਤੋਂ ਦਿਵਾ ਸਕਦੀਆਂ ਨੇ ਛੁਟਕਾਰਾ

Credit: healthyindiankitchens

ਗੈਂਦੇ ਦੇ ਫੁੱਲ ਦੀਆਂ 6-7 ਪੱਤੀਆ ਨੂੰ ਕੁੱਟ ਕੇ ਇਸ ਦੇ ਰੱਸ ਕੱਢ ਲਵੋ

Credit: healthyindiankitchens

ਦਾਦ-ਖਾਜ ਜਾਂ ਖੁਜਲੀ ਵਾਲੀ ਥਾਂ 'ਤੇ ਲਗਾਓ, ਦੋ ਦਿਨਾਂ 'ਚ ਮਿਲੇਗਾ ਆਰਾਮ

Credit: healthyindiankitchens

ਇੱਕ ਗੈਂਦੇ ਦੇ ਫੁੱਲ ਨੂੰ ਇੱਕ ਕੱਪ ਪਾਣੀ 'ਚ ਉਬਾਲ ਲਵੋ

Credit: healthyindiankitchens

20ml ਪਾਣੀ ਰਹਿ ਜਾਵੇ ਤਾਂ ਕੋਸਾ ਹੋਣ 'ਤੇ ਇਸ ਵਿੱਚ ਸ਼ਹਿਦ ਮਿਲਾ ਕੇ ਸੋਣ ਤੋਂ ਪਹਿਲਾਂ ਪੀਓ

Credit: healthyindiankitchens

ਕਿਡਨੀ ਨੂੰ ਡਿਟੋਕਸ ਕਰਨ, ਖੂਨ ਨੂੰ ਸਾਫ ਕਰਨ ਅਤੇ ਨਵਾਂ ਖੂਨ ਬਣਾਉਣ 'ਚ ਮਿਲੇਗੀ ਮਦਦ 

Credit: healthyindiankitchens

ਇਹ ਕਾਢਾ ਪੀਣ ਨਾਲ ਚੇਹਰੇ 'ਤੇ ਗਲੋ ਦੇ ਨਾਲ ਸਕਿਨ ਦੀਆਂ ਬੀਮਾਰੀਆਂ ਵੀ ਹੋਣਗੀਆਂ ਦੂਰ

Credit: healthyindiankitchens

//images.tv9punjabi.comwp-content/uploads/2023/06/10000000_997461141562089_2668716530003648754_n.mp4"/>

ਪੂਰੀ ਵਿਧੀ ਜਾਣਨ ਲਈ ਵੇਖੋ ਇਹ ਵੀਡੀਓ

Credit: healthyindiankitchens