ਮੈਡਲ ਦੀ ਹੈਟ੍ਰਿਕ ਤੋਂ ਖੁੰਝੇ ਰਹੇ ਮਨੂ ਭਾਕਰ, 25m ਪਿਸਟਲ ਫਾਈਨਲ ਮੁਕਾਬਲਾ ਹਾਰੇ

03-08- 2024

TV9 Punjabi

Author: Isha Sharma

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ 25 ਮੀਟਰ ਪਿਸਟਲ ਮੁਕਾਬਲੇ ਵਿੱਚ ਆਪਣਾ ਆਖਰੀ ਮੈਚ ਖੇਡਿਆ ਸੀ।

ਪੈਰਿਸ ਓਲੰਪਿਕ 2024

Pic Credit: Getty Images

ਇਸ ਤੋਂ ਪਹਿਲਾਂ ਉਹ 10 ਮੀਟਰ ਏਅਰ ਪਿਸਟਲ ਈਵੈਂਟ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਹਿੱਸਾ ਲੈ ਚੁੱਕੇ ਹਨ। 

Bronze Medal

ਮਨੂ ਭਾਕਰ 25 ਮੀਟਰ ਪਿਸਟਲ ਮੁਕਾਬਲੇ ਵਿੱਚ ਆਪਣੀ ਸ਼ਾਨਦਾਰ ਲੈਅ ਬਰਕਰਾਰ ਨਹੀਂ ਰੱਖ ਸਕੇ। ਉਹ ਇਸ ਈਵੈਂਟ ‘ਚ ਚੌਥੇ ਸਥਾਨ ‘ਤੇ ਰਹੇ।

25 ਮੀਟਰ ਪਿਸਟਲ 

ਮਨੂ ਭਾਕਰ ਨੇ ਮਹਿਲਾ ਨਿਸ਼ਾਨੇਬਾਜ਼ੀ 25 ਮੀਟਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਕੁੱਲ 590 ਅੰਕ ਹਾਸਲ ਕੀਤੇ ਅਤੇ ਦੂਜੇ ਸਥਾਨ ਤੇ ਰ

ਕੁਆਲੀਫਿਕੇਸ਼ਨ ਰਾਊਂਡ 

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ 221.7 ਅੰਕ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। 

ਕਾਂਸੀ ਦਾ ਤਗ਼ਮਾ

ਇਹ ਚੀਜ਼ਾਂ ਖਰਾਬ ਕਰ ਸਕਦੀਆਂ ਹਨ ਤੁਹਾਡੀ ਸਿਹਤ, ਮਾਹਿਰਾਂ ਤੋਂ ਜਾਣੋ