ਪੰਜਾਬੀ ਡਾਂਸਰ, ਕੋਰੀਓਗ੍ਰਾਫਰ ਅਤੇ ਯੂਟਿਊਬਰ ਹੈ ਮਨਪ੍ਰੀਤ ਕੌਰ ਤੂਰ
credit: toor.manpreet
ਮਾਡਲ ਨੇ ਕਈ ਹਿੱਟ ਪੰਜਾਬੀ ਸੰਗੀਤ ਵੀਡੀਓ 'ਚ ਕੀਤਾ ਹੈ ਕੰਮ
credit: toor.manpreet
ਮਨਪ੍ਰੀਤ ਦੀ ਹੌਟਨੈੱਸ 'ਤੇ ਦਿੱਲ ਹਾਰ ਜਾਂਦੇ ਹਨ ਪ੍ਰਸ਼ੰਸਕ
credit: toor.manpreet
ਮਨਪ੍ਰੀਤ ਨੇ ਬ੍ਰਾਊਣ ਥਾਈ ਸਲੀਟ ਗਾਊਨ 'ਚ ਫੋਟੋਆਂ ਕੀਤੀ ਸ਼ੇਅਰ
credit: toor.manpreet
ਬੈਕਲੈਸ ਗਾਊਨ 'ਚ ਮਨਪ੍ਰੀਤ ਨੇ ਵਧਾਇਆ ਇੰਟਰਨੈੱਟ ਦਾ ਪਾਰਾ
credit: toor.manpreet
ਮਿਨੀਮਲ ਮੇਕਅੱਪ ਨਾਲ ਮਨਪ੍ਰੀਤ ਨੇ ਆਪਣੀ ਲੁੱਕ ਨੂੰ ਕੀਤਾ ਪੂਰਾ
credit: toor.manpreet
ਤਸਵੀਰਾਂ 'ਚ ਮਾਡਲ ਨੇ ਕੈਮਰੇ ਦੇ ਸਾਹਮਣੇ ਦਿੱਤੇ ਇਕ ਤੋਂ ਵਧ ਕੇ ਇਕ ਕਈ ਪੋਜ਼
credit: toor.manpreet