ਮਨੀਸ਼ ਸਿਸੋਦੀਆ ਬਣੇ ਪੰਜਾਬ AAP ਦੇ ਇੰਚਾਰਜ, ਸਤੇਂਦਰ ਜੈਨ ਨੂੰ ਮਿਲੀ ਸਹਿ-ਇੰਚਾਰਜ ਦੀ ਜ਼ਿੰਮੇਵਾਰੀ

21-03- 2024

TV9 Punjabi

Author: Isha Sharma 

ਆਮ ਆਦਮੀ ਪਾਰਟੀ ਵੱਲੋਂ ਚਾਰ ਰਾਜਾਂ ਵਿੱਚ ਇੰਚਾਰਜ ਅਤੇ ਦੋ ਰਾਜਾਂ ਵਿੱਚ ਪ੍ਰਧਾਨ ਬਣਾਏ ਗਏ ਹਨ।

ਇੰਚਾਰਜ

ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ।

ਮਨੀਸ਼ ਸਿਸੋਦੀਆ

ਜਦਕਿ ਸਹਿ ਇੰਚਾਰਜ ਦੀ ਜਿੰਮੇਦਾਰੀ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸੌਂਪੀ ਗਈ ਹੈ।

ਸਤੇਂਦਰ ਜੈਨ

ਸੌਰਭ ਭਾਰਦਵਾਜ ਨੂੰ ਦਿੱਲੀ ਦਾ ਸੂਬਾ ਪ੍ਰਧਾਨ ਬਣਾਇਆ ਹੈ। 

ਸੂਬਾ ਪ੍ਰਧਾਨ

ਜਦਕਿ ਗੋਪਾਲ ਰਾਏ ਗੁਜਰਾਤ ਦੇ ਇੰਚਾਰਜ ਵੱਜੋਂ ਜਿੰਮੇਦਾਰੀ ਸਾਂਭਣਗੇ।

ਗੋਪਾਲ ਰਾਏ

ਇਹ ਫੈਸਲਾ ਆਮ ਆਦਮੀ ਪਾਰਟੀ ਦੀ ਪੀਏਸੀ ਮੀਟਿੰਗ ਵਿੱਚ ਲਿਆ ਗਿਆ।

ਆਮ ਆਦਮੀ ਪਾਰਟੀ

IPL 2025 ਵਿੱਚ ਕਿਸ ਦੇਸ਼ ਦੇ ਕਿੰਨੇ ਖਿਡਾਰੀ ਖੇਡਣਗੇ?