ਅੰਬ ਅਜਿਹਾ ਫਲ ਹੈ, ਜਿਸਨੂੰ ਵੇਖ ਕੇ ਆਪਣੇ ਆਪ ਨੂੰ ਰੋਕ ਪਾਉਣਾ ਮੁਸ਼ਕਲ ਹੁੰਦਾ ਹੈ

Credit: freepik/aartimadan

ਅੰਬਾਂ ਦੀ ਬਹੁਤ ਸਾਰੀਆਂ ਕਿਸਮਾਂ ਹਨ, ਜਿਨ੍ਹਾਂ 'ਚੋਂ ਕੁਝ ਤਾਂ ਬਹੁਤ ਹੀ ਫੇਮਸ ਹਨ

Credit: freepik/aartimadan

ਇਸ ਮੌਸਮ 'ਚ ਅੰਬ ਦੀਆਂ ਕਈ ਲਾਜਵਾਬ ਡਿਸ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ

Credit: freepik/aartimadan

ਇਹ ਵੀਡੀਓ ਵੇਖੋ ਕੇ ਤੁਸੀਂ ਵੀ ਮੈਂਗੋ ਸੇਵੀਆਂ ਪੁਡਿੰਗ ਬਣਾਓ ਅਤੇ ਪਰਿਵਾਰ ਨੂੰ ਖੁਆਓ 

Credit: freepik/aartimadan

ਬਹੁਤ ਘੱਟ ਸਮੇਂ 'ਚ ਤਿਆਰ ਹੋਣ ਵਾਲੀ ਇਸ ਡਿਸ਼ ਨੂੰ ਬਣਾ ਕੇ ਲੁੱਟ ਸਕਦੇ ਹੋ ਵਾਹਵਾਹੀ

Credit: freepik/aartimadan

ਮੈਂਗੋ ਸੇਵੀਆਂ ਪੁਡਿੰਗ ਵੇਖ ਕੇ ਆ ਗਿਆ ਨਾ ਮੁੰਹ 'ਚੋਂ ਪਾਣੀ, ਬਣਾ ਕੇ ਲਵੋ ਇਸਦਾ ਸਵਾਦ

Credit: freepik/aartimadan

ਇਸ 'ਚ ਮਿਲੇਗਾ ਕੈਲਸ਼ੀਅਮ,ਆਇਰਨ, ਪ੍ਰੋਟੀਨ, ਵਿਟਾਮਿਨ ਏ-ਡੀ ਅਤੇ ਪੋਟੈਸ਼ੀਅਮ

Credit: freepik/aartimadan

ਸ਼ੂਗਰ ਦੇ ਮਰੀਜ਼ਾਂ ਨੂੰ ਇਸ ਪੁਡਿੰਗ ਤੋਂ ਪਰਹੋਜ਼ ਕਰਨ ਦੀ ਸਲਾਹ ਦਿੰਦੇ ਹਨ ਡਾਕਟਰ

Credit: freepik/aartimadan