ਅੰਬ ਅਤੇ ਇਸ ਦੇ ਪੱਤਿਆਂ ਦੇ ਫਾਇਦੇ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ

Credit:freepik

ਜਿਆਦਾਤਰ ਘਰਾਂ 'ਚ ਅੰਬ ਖਾ ਕੇ ਇਸਦੇ ਛਿਲਕੇ ਸੁੱਟ ਦਿੱਤੇ ਜਾਂਦੇ ਹਨ

Credit:freepik

ਕੀ ਤੁਸੀਂ ਜਾਣਦੇ ਹੋ ਅੰਬ ਤੋਂ ਜਿਆਦਾ ਗੁਣ ਇਸਦੇ ਛਿਲਕੇ ਚ ਛਿਪੇ ਹਨ

Credit:freepik

ਐਂਟੀ ਆਕਸੀਡੈਂਟ, ਫਰੀ ਰੈਡੀਕਲ ਅਤੇ ਡੈਮੇਜ ਸੈਲਸ ਨੂੰ ਬਚਾਉਂਦੇ ਨੇ ਅੰਬ ਦੇ ਛਿਲਕੇ

Credit:freepik

ਚੰਗੇ ਕੋਲੈਸਟਰੌਲ ਨੂੰ ਵਧਾਉਣ ਦਾ ਕੰਮ ਕਰਦੇ ਹਨ ਅੰਬ ਦੇ ਛਿਲਕੇ

Credit:freepik

ਇਸ 'ਚ ਫਾਈਟੋਕੈਮੀਕਲ ਹੁੰਦਾ ਹੈ, ਜੋ ਕੈਂਸਰ ਦੀ ਬੀਮਾਰੀ 'ਤੇ ਅਸਰਦਾਰ ਹੁੰਦਾ ਹੈ

Credit:freepik

 ਇਸ ਵਿੱਚ ਐਂਟੀ ਇਨਫਲੈਮੇਟਰੀ ਗੁਣ ਹਨ, ਇਮਊਨਿਟੀ ਬੂਸਟ ਕਰਨ 'ਚ ਮਦਦਗਾਰ

Credit:freepik

ਕਾਫ਼ੀ ਮਾਤਰਾ 'ਚ ਡਾਇਟਰੀ ਫਾਈਬਰ ਹੁੰਦੇ ਹਨ, ਜਿਨ੍ਹਾਂ ਨਾਲ ਵਜਨ ਘੱਟ ਹੁੰਦਾ ਹੈ

Credit:freepik

ਵਿਟਾਮਿਨ ਸੀ : ਹੱਡੀਆਂ ਦੀ ਮਜਬੂਤੀ ਤੋਂ ਸਕਿਨ ਤੱਕ ਲਈ ਹੈ ਫਾਇਦੇਮੰਦ 

Credit:freepik