ਸਭ ਤੋਂ ਪਹਿਲਾਂ ਪਾਲਕ ਨੂੰ ਚੰਗੀ ਤਰ੍ਹਾਂ ਧੋਅ ਕੇ ਮੋਟਾ-ਮੋਟਾ ਕੱਟ ਲਓ। ਮਿਕਸੀ ਜਾਰ 'ਚ ਪਾਲਕ, ਹਰੀਆਂ ਮਿਰਚਾਂ ਲਸਣ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ।

Credits: pexels

ਸਟਫਿੰਗ ਬਣਾਉਣ ਲਈ ਬਲੈਂਡ ਕੀਤੇ ਮਸਾਲੇ ਨਾਲ ਪਨੀਰ ਨੂੰ ਰਲਾਓ। ਹੁਣ ਇਸ ਨੂੰ ਮਿਕਸ ਕਰਕੇ ਕੁਝ ਦੇਰ ਲਈ ਠੰਡਾ ਹੋਣ ਲਈ ਰੱਖ ਦਿਓ।

Credits: pexels

ਬਲੈਂਡ ਕੀਤੇ ਹੋਏ ਪਾਲਕ ਦੇ ਮਿਕਸ ਨੂੰ ਇਕ ਬਾਊਲ ਵਿੱਚ ਕੱਡ ਕੇ ਠੰਡਾ ਹੋਣ ਨੂੰ ਰੱਖ ਲਵੋ.

Credits: pexels

ਇਸ ਪੈਨ ਲਵੋ ਉੱਦੇ ਵਿੱਚ ਜ਼ੀਰਾ , ਲਸਣ ਅਤੇ ਅਦਰਕ  ਸਭ ਪਾਕੇ ਤੱੜਕਾ ਲਾ ਲਵੋ, ਹੁਣ ਇਸ ਤੜਕੇ ਵਿੱਚ ਪਾਲਕ ਦਾ ਪੈਸਟ ਮਿਕਸ ਕਰਦੋ

Credits: pexels

ਇਸ ਤੋਂ ਬਾਅਦ ਗੁੰਨੇ ਆਟੇ ਦੇ ਪੇੜੇ ਕਰਕੇ ਉਨ੍ਹਾਂ 'ਚ ਤਿਆਰ ਪਨੀਰ ਦੀ ਸਟਫਿੰਗ ਭਰੋ। ਇਨ੍ਹਾਂ ਨੂੰ ਵੇਲ ਕੇ ਤਵੇ ਉੱਤੇ ਘਿਓ ਨਾਲ ਚੰਗੀ ਤਰ੍ਹਾਂ ਪਕਾ ਲਓ। 

Credits: pexels

ਇਸ ਤਰ੍ਹਾਂ ਤੁਹਾਡੇ ਪਾਲਕ ਪਨੀਰ ਦੇ ਪਰਾਠੇ ਤਿਆਰ ਹਨ। ਤੁਸੀਂ ਇਸਨੂੰ ਘਿਓ,ਮੱਖਣ,ਦਹੀਂ ,ਚਾਹ ਕਿਸੇ ਨਾਲ ਵੀ ਸਰਵ ਕਰ ਸਕਦੇ ਹੋ।

credits: pixabay