27 August 2023
TV9 Punjabi
ਰੱਖੜੀ ਤੇ ਭਰਾ ਲਈ ਨਾਰੀਅਲ ਦੇ ਲੱਡੂ ਬਣਾ ਸਕਦੇ ਹੋ। ਇਸਦੇ ਲਈ ਤੁਹਾਨੂੰ ਕਸਿਆ ਹੋਇਆ ਨਾਰੀਅਲ,ਇਲਾਇਚੀ ਪਾਊਡਰ ਖੰਡ ਅਤੇ ਦੁੱਧ ਦੀ ਜ਼ਰੂਰਤ ਪਵੇਗੀ।
ਸੂਜੀ ਦਾ ਹਲਵਾ ਬਹੁਤ ਛੇਤੀ ਬਣਕੇ ਤਿਆਰ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਜ਼ਿਆਦਾ Ingredients ਦੀ ਵੀ ਜ਼ਰੂਰਤ ਨਹੀਂ ਪਵੇਗੀ।
ਮਾਵੇ ਦੇ ਲੱਡੂ ਬਹੁਤ ਹੇਲਦੀ ਹੁੰਦੇ ਹਨ। ਇਹ ਟੇਸਟੀ ਹੋਣ ਦੇ ਨਾਲ-ਨਾਲ ਸਿਹਤ ਨਾਲ ਜੁੜੀ ਕਈ ਮਸੱਸਿਆਂ ਤੋਂ ਵੀ ਛੁੱਟਕਾਰਾ ਦਿੰਦਾ ਹੈ।
ਖਜੂਰ ਦੇ ਲਡੂ ਖਜੂਰ ਅਤੇ ਸੁੱਖੇ ਮੇਵੇ ਦਾ ਇਸਤਮਾਲ ਕਰਕੇ ਬਣਾਏ ਜਾਂਦੇ ਹਨ। ਇਹਨਾਂ ਸਾਰੀ ਚੀਜ਼ਾਂ ਨੂੰ ਗ੍ਰਾਈਂਡ ਕਰਨ ਤੋਂ ਪਹਿਲਾਂ ਘਿਓ 'ਚ ਭੁਨਿਆ ਜਾਂਦਾ ਹੈ।
ਸੂਜੀ ਦੀ ਕਤਲੀ ਨੂੰ ਬਣਾਉਂਣ ਲਈ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਭੁਣ ਲਓ। ਇਸ ਨੂੰ ਗੁਲਾਬ ਜਲ,ਚਿਨੀ,ਦੁੱਧ ,ਬੇਸਨ ਅਤੇ ਡ੍ਰਾਈ ਫਰੂਟ ਦਾ ਇਸਤਮਾਲ ਕਰਕੇ ਬਣਾਇਆ ਜਾਂਦਾ ਹੈ।
ਗੁਲਾਬ ਜਾਮੁਨ ਬਣਾਉਣ ਲਈ ਤੁਹਾਨੂੰ ਬ੍ਰੇਡ ਦੀ ਸਲਾਈਸ,ਘਿਓ,ਬਦਾਮ,ਇਲਾਇਚੀ ਪਾਉਡਰ,ਫੁੱਲ ਕਰੀਮ ਦੁੱਧ ਅਤੇ ਖੰਡ ਦੀ ਜ਼ਰੂਰਤ ਪਵੇਗੀ।
ਬੇਸਨ ਨੂੰ ਭੁਣਕੇ ਇਹ ਲੱਡੂ ਤਿਆਰ ਕੀਤੇ ਜਾਂਦੇ ਹਨ। ਬੇਸਨ ਦੇ ਲਡੂ ਨੂੰ ਖੰਡ,ਘਿਓ,ਬੇਸਨ,ਇਲਾਇਚੀ ਪਾਊਡਰ ਅਤੇ ਡ੍ਰਾਈ ਫਰੂਟ ਦਾ ਇਸਤਮਾਲ ਕਰਕੇ ਬਣਾਈਆ ਜਾਂਦਾ ਹੈ।