28 Sep 2023
TV9 Punjabi
ਇਕ ਪੈਨ ਵਿੱਚ ਸਰ੍ਹੋਂ ਦਾ ਤੇਲ ਲਓ
ਸਰ੍ਹੋਂ ਦੇ ਤੇਲ 'ਚ ਪੰਚ ਫੋਰਨ ਮਸਾਲਾ,ਹਿੰਗ ਪਾਓ ਅਤੇ ਇਸ ਨੂੰ ਛਾਣ ਦਿਓ
ਹੁਣ ਮਿਰਚ,ਪਿਆਜ਼ ਪਾਓ ਅਤੇ Translucent ਹੋਣ ਤੱਕ ਪਕਾਓ
ਇੱਕ ਕਟੋਰੀ ਵਿੱਚ ਦਹੀ, ਬੇਸਨ, ਨਮਕ , ਹਲਦੀ ,ਕਾਲਾ ਨਮਕ , ਗਰਮ ਮਸਾਲਾ ਮਿਲਾਓ ਅਤੇ ਇੱਕ ਪਾਸੇ ਰੱਖ ਦਿਓ।
ਦਹੀ Mix ਅਤੇ ਪਾਣੀ ਮਿਲਾਓ।
3-4 ਮਿੰਟ ਪਕਾਓ ਅਤੇ ਲਗਾਤਾਰ ਹਿਲਾਓ।
ਪਨੀਰ ਅਤੇ ਧਨੀਆ ਪੱਤੇ ਪਾਓ
ਇਸ ਨੂੰ ਪਰਾਠੇ ਜਾਂ ਨਾਲ ਨਾਲ ਸਰਵ ਕਰੋ।