ਬਣਾਓ ਮਿੱਟਾ ਅਤੇ ਸਵਾਦਿਸ਼ਟ ਫਰੂਟੀ ਕਸਟਰਡ ਵਲਮੀਸੇਲੀ

17 Sep 2023

TV9 Punjabi

ਇਸ ਪੈਨ ਵਿੱਚ ਦੁੱਧ ਪਾਓ,ਉਬਲਣ ਤੱਕ ਹਿਲਾਉਂਦੇ ਰਹੋ।

ਦੁੱਧ ਉਬਾਲੋ

Credits:ohmyvegggies

ਜੀਭ ਦਾ ਪੀਲਾਪਨ ਹਮੇਸ਼ਾ ਬੁਖਾਰ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ।

ਵਰਮੀਸੀਲੀ ਪਾਓ

ਕਸਟਰਡ ਸਲਰੀ ਪਾਓ,10 ਮਿੰਟ ਹੋਰ ਪਕਾਓ,ਇਸ ਨੂੰ ਲਗਾਤਾਰ ਹਿਲਾਉਂਦੇ ਰਹੋ।

ਕਸਟਰਡ ਸਲਰੀ ਪਾਓ

ਦੁੱਧ ਨੂੰ ਹਿਲਾਉਂਦੇ ਰਹੋ ਨਹੀਂ ਤਾਂ ਇਹ ਹੇਠਾਂ ਚਿਪਕ ਜਾਵੇਗਾ ਤੇ ਸੜ ਜਾਵੇਗਾ।

ਦੁੱਧ ਨੂੰ ਹਿਲਾਉਂਦੇ ਰਹੋ

Nuts ਪਾਓ ਅਤੇ ਹੋਰ 5 ਮਿੰਟ ਲਈ ਪਕਾਓ। 

Nuts ਪਾਓ

ਖੰਡ ਪਾਓ ਅਤੇ ਹੋਰ 5 ਮਿੰਟ ਲਈ ਪਕਾਓ। 

ਖੰਡ ਪਾਓ

ਗੈਸ ਨੂੰ ਬੰਦ ਕਰੋ ਅਤੇ ਇਸ ਨੂੰ ਪੂਰੀ ਤਰ੍ਹਾਂ ਠੰਡਾ ਹੋਣ 'ਤੇ ਕੱਟੇ ਹੋਏ ਫਲ ਪਾਓ।

ਫਲ ਮਿਲਾਓ

ਸਰਵਿੰਗ ਕਟੋਰੇ 'ਚ ਪਾਓ। ਪਿਸਤਾ ਤੇ ਅਨਾਰ ਨਾਲ ਗਾਰਨਿਸ਼ ਕਰੋ। 

ਨਾਲ ਗਾਰਨਿਸ਼ ਕਰੋ

4-5 ਘੰਟੇ ਠੰਡਾ ਕਰਕੇ ਸਰਵ ਕਰੋ।

ਸਰਵ ਕਰੋ

ਕੱਟੇ ਹੋਏ ਫਰੂਟ ਦੀ ਸੇਲਫ ਲਾਇਫ ਵੱਧਾਉਣ ਲਈ ਕਰੋ ਫੋਲੋ