ਮਾਹਿਰਾ ਸ਼ਰਮਾ ਨੇ ਅਨਾਰਕਲੀ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ

credit: officialmahirasharma

ਖੁੱਲੇ ਵਾਲ, ਨੈਚੂਰਲ ਮੇਕਅੱਪ ਚ ਮਾਹਿਰਾ ਨੇ ਲੁੱਕ ਨੂੰ ਹੋਰ ਨਿਖਾਰਿਆ

ਡਾਰਕ ਗ੍ਰੀਨ ਸੂਟ 'ਚ ਮਾਹਿਰਾ ਦਾ ਨਜ਼ਰ ਆਇਆ ਰਾਯਲ ਅੰਦਾਜ਼

ਇਸ ਲੁੱਕ ਨੂੰ ਤੁਸੀਂ ਵੀ ਵਿਆਹ, ਪਾਰਟੀ ਮੌਕੇ ਕਰ ਸਕਦੇ ਹੋ ਕੈਰੀ

ਐਲਿਗੈਂਟ ਲੁੱਕ 'ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ

ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਕੁਨੈਕਟੈਡ ਰਹਿੰਦੀ ਹੈ ਮਾਹਿਰਾ ਸ਼ਰਮਾ

ਹਰ ਲੁੱਕ 'ਚ ਕਹਿਰ ਢਾਉਂਦੀ ਹੈ ਮਾਹਿਰਾ ਸ਼ਰਮਾ