ਮਾਹਿਰਾ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਰਦੀ ਹੈ ਰਾਜ

credit: officialmahirasharma

ਮਾਹਿਰਾ ਨੇ ਕੈਸ਼ੂਅਲ ਲੁੱਕ 'ਚ ਆਪਣੀ ਖੂਬਸੂਰਤੀ ਦਾ ਜਲਵਾ ਵਿਖੇਰਿਆ

ਤਸਵੀਰਾਂ 'ਚ ਆਪਣੇ ਪਰਫੈੱਕਟ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆਈ ਮਾਹਿਰਾ

ਮਾਹਿਰਾ ਦੀਆਂ ਗਲੈਮਰਸ ਤਸਵੀਰਾਂ ਤੇ ਪਿਆਰ ਲੁਟਾ ਰਹੇ ਹਨ ਪ੍ਰਸ਼ੰਸਕ

ਪੰਜਾਬ ਦੀਆਂ ਕਈ ਹਿੱਟ ਗੀਤਾਂ ਤੇ ਫਿਲਮਾਂ ਚ ਕੰਮ ਕਰ ਚੁੱਕੀ ਹੈ ਮਾਹਿਰਾ

ਕਈ ਉੱਘੇ ਫਿਲਮੀ ਸਿੱਤਾਰਿਆਂ ਨਾਲ ਕੰਮ ਕਰ ਚੁੱਕੀ ਹੈ ਮਾਹਿਰਾ

ਮਾਹਿਰਾ ਨੇ ਐਕਟਿੰਗ ਸਕਿਲਸ ਨਾਲ ਲੋਕਾਂ ਦਾ ਜਿੱਤਿਆ ਦਿੱਲ