ਸੂਟ 'ਚ ਨਜ਼ਰ ਆਈ ਅਦਾਕਾਰਾ ਮਾਹਿਰਾ ਸ਼ਰਮਾ

credit: officialmahirasharma

ਕਰਲੀ ਵਾਲ, ਨੈਚੂਰਲ ਮੇਕਅੱਪ 'ਚ ਮਾਹਿਰਾ ਨੇ ਲੁੱਕ ਨੂੰ ਕੀਤਾ ਕੰਪਲੀਟ

credit: officialmahirasharma

ਲੈਮਨ ਕਲੱਰ ਸੂਟ 'ਚ ਮਾਹਿਰਾ ਦਾ ਨਜ਼ਰ ਆਇਆ ਸਾਦਗੀ ਭਰਿਆ ਅੰਦਾਜ਼

credit: officialmahirasharma

ਮਾਹਿਰਾ ਦੇ ਦੇਸੀ ਲੁੱਕ 'ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ

credit: officialmahirasharma

ਨਵੀਂ ਪੰਜਾਬੀ ਫਿਲਮ 'ਲੈਂਬਰਗਿੰਨੀ' 'ਚ ਨਜ਼ਰ ਆਈ ਮਾਹਿਰਾ

credit: officialmahirasharma

ਫਿਲਮ 'ਚ ਮਾਹਿਰਾ ਸ਼ਰਮਾ ਨੇ ਨਿਭਾਇਆ ਲੀਡ ਰੋਲ

credit: officialmahirasharma

ਫਿਲਮ 'ਲੈਂਬਰਗਿੰਨੀ' 2 ਜੂਨ ਨੂੰ ਹੋਈ ਸੀ ਰਿਲੀਜ਼

credit: officialmahirasharma