ਕੋਈ ਪੈਦਲ, ਕੋਈ ਬਾਈਕ 'ਤੇ, ਭੋਲੇ ਦੇ ਜਲਾਭਿਸ਼ੇਕ ਲਈ ਜਲ ਲੈ ਕੇ ਪਰਤਦੇ ਕਾਂਵੜੀਆਂ ਦੀਆਂ ਮਨਮੋਹਕ ਤਸਵੀਰਾਂ

02-08- 2024

TV9 Punjabi

Author: Isha Sharma

ਸਾਵਣ ਮਹੀਨੇ ਦੀ ਸ਼ਿਵਰਾਤਰੀ 2 ਅਗਸਤ ਯਾਨੀ ਅੱਜ ਹੈ। ਸਾਵਣ 'ਚ ਸ਼ੁਰੂ ਹੋਈ ਕਾਂਵੜ ਯਾਤਰਾ ਸ਼ੁੱਕਰਵਾਰ ਨੂੰ ਜਲਾਭਿਸ਼ੇਕ ਨਾਲ ਸਮਾਪਤ ਹੋਵੇਗੀ।

ਸ਼ਿਵਰਾਤਰੀ

Pic Credit: PTI 

ਕਾਂਵੜੀਆਂ ਕਾਰਨ ਮਾਹੌਲ ਪੂਰੀ ਤਰ੍ਹਾਂ ਸ਼ਿਵ ਭਗਤੀ ਵਿੱਚ ਲੀਨ ਹੋ ਗਿਆ ਹੈ।  ਮੰਦਰਾਂ ਵਿੱਚ ਜਲਾਭਿਸ਼ੇਕ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।

ਸ਼ਿਵ ਭਗਤੀ

ਕਾਂਵੜੀਆਂ ਦੇ ਸਵਾਗਤ ਲਈ ਅਤੇ ਭੋਲੇਨਾਥ ਜੀ ਦੇ ਜਲਾਭਿਸ਼ੇਕ ਲਈ ਸਵੇਰ ਤੋਂ ਹੀ ਮੰਦਰ ਸੱਜ ਚੁੱਕੇ ਹਨ।

ਜਲਾਭਿਸ਼ੇਕ 

ਇਸ ਵਾਰ ਮੀਂਹ ਘੱਟ ਪੈਣ ਕਰਕੇ ਸ਼ਿਵ ਭਗਤ ਆਪਣੀ ਯਾਤਰਾ ਸਵੇਰੇ ਧੁੱਪ ਤਿੱਖੀ ਹੋਣ ਤੋਂ ਪਹਿਲਾਂ ਅਤੇ ਸ਼ਾਮ ਨੂੰ ਸੁਰਜ ਛਿੱਪਣ ਤੋਂ ਬਾਅਦ ਹੀ ਪੂਰੀ ਕਰ ਰਹੇ ਹਨ।

ਮੀਂਹ ਘੱਟ

ਕਾਂਵੜੀਆਂ ਦੇ ਸਹੀ-ਸਲਾਮਤ ਯਾਤਰਾ ਪੂਰੀ ਕਰਕੇ ਘਰ ਪਹੁੰਚਣ ਤੇ ਉਨ੍ਹਾਂ ਦਾ ਪਰਿਵਾਰਾਂ ਵੱਲੋਂ ਗਾਜੇ-ਬਾਜੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ।  

ਗਾਜੇ-ਬਾਜੇ ਨਾਲ ਸਵਾਗਤ

ਮਾਨਤਾ ਅਨੁਸਾਰ ਜਦੋਂ ਤੱਕ ਕਾਂਵੜੀਆਂ ਜਲਾਭਿਸ਼ੇਕ ਨਹੀਂ ਕਰਦੇ, ਉਦੋਂ ਤੱਕ ਉਹ ਆਪਣੇ ਘਰ ਨਹੀਂ ਜਾ ਸਕਦੇ ਅਤੇ ਕਾਂਵੜ ਡੇਰਿਆਂ ਵਿੱਚ ਹੀ ਰਹਿੰਦੇ ਹਨ।

ਕਾਂਵੜੀਆਂ

ਕੀ ਹਰ ਰੋਜ਼ ਬਲੈਕ ਕੌਫੀ ਪੀਣੀ ਚਾਹੀਦੀ ਹੈ? ਮਾਹਰ ਕੀ ਕਹਿੰਦੇ ਹਨ