ਹੁਣ ਧੋਖਾਧੜੀ 'ਚ ਵੀ AI , ਧੋਖੇਬਾਜ਼ ਨੇ 45 ਹਜ਼ਾਰ ਰੁਪਏ ਦੀ ਠੱਗੀ ਮਾਰੀ।
19 Dec 2023
TV9 Punjabi
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਮੀਡੀਆ ਇੰਡਸਟਰੀ ਵੀ ਇਸ ਤਕਨੀਕ ਦੀ ਮਦਦ ਲੈ ਰਹੀ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ
AI ਦੀ ਵਧਦੀ ਵਰਤੋਂ ਨੂੰ ਦੇਖਦੇ ਹੋਏ ਹੁਣ ਠੱਗਾਂ ਨੇ ਵੀ ਇਸ ਤਕਨੀਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਠੱਗੀ ਦਾ ਇਸਤੇਮਾਲ
AI ਨਾਲ ਧੋਖਾਧੜੀ ਦਾ ਪਹਿਲਾ ਮਾਮਲਾ ਲਖਨਊ 'ਚ ਦਰਜ ਕੀਤਾ ਗਿਆ ਹੈ। ਇਸ ਵਿੱਚ ਧੋਖੇਬਾਜ਼ਾਂ ਨੇ 45 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਪਹਿਲਾਂ ਕੇਸ ਦਰਜ਼
ਧੋਖੇਬਾਜ਼ਾਂ ਨੇ ਏਆਈ ਰਾਹੀਂ ਆਪਣੀ ਆਵਾਜ਼ ਬਦਲ ਕੇ ਇਹ ਅਪਰਾਧ ਕੀਤਾ ਹੈ। ਇਸ ਕਾਰਨ ਪੀੜਤ ਨੂੰ ਲੱਗਾ ਕਿ ਉਸ ਦਾ ਰਿਸ਼ਤੇਦਾਰ ਬੋਲ ਰਿਹਾ ਹੈ।
ਆਵਾਜ਼ ਬਦਲ ਕੇ ਵਾਰਦਾਤ
ਧੋਖੇਬਾਜ਼ ਨੇ ਪੀੜਤ ਨੂੰ ਆਪਣਾ ਮਾਮਾ ਦੱਸ ਕੇ ਬੁਲਾਇਆ ਸੀ। ਫਿਰ ਐਮਰਜੈਂਸੀ ਦੇ ਨਾਂ 'ਤੇ 45 ਹਜ਼ਾਰ ਰੁਪਏ ਦੀ ਠੱਗੀ ਮਾਰੀ।
ਮਾਮਾ ਬਣਕੇ ਕੀਤੀ ਠੱਗੀ
ਵਿਨੀਤਖੰਡ ਨਿਵਾਸੀ ਕਾਰਤੀਕੇਯ ਨੇ ਲਖਨਊ ਦੇ ਗੋਮਤੀਨਗਰ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ। AI ਦੀ ਮਦਦ ਨਾਲ ਧੋਖਾਧੜੀ ਦਾ ਇਹ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ।
ਗੋਮਤੀਨਗਰ ਵਿੱਚ ਕੇਸ
ਮੌਜੂਦਾ ਸਮੇਂ 'ਚ ਗੂਗਲ ਪਲੇ 'ਤੇ ਕਈ ਅਜਿਹੀਆਂ ਐਪਸ ਮੌਜੂਦ ਹਨ, ਜਿਨ੍ਹਾਂ ਰਾਹੀਂ ਕਾਲ ਕਰਦੇ ਸਮੇਂ ਆਵਾਜ਼ ਬਦਲੀ ਜਾ ਸਕਦੀ ਹੈ।
ਗੂਗਲ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
67 ਸਾਲਾ ਦਾਊਦ ਹੁਣ ਕਿਹੋ ਜਿਹਾ ਦਿਸਦਾ ਹੈ? AI ਨੇ ਬਣਾਈਆਂ ਤਸਵੀਰਾਂ
Learn more