ਭਾਰਤ ਦਾ ਆਖਰੀ ਪੋਲਿੰਗ ਬੂਥ, ਸਰਹੱਦ ਤੋਂ ਸਿਰਫ਼ 100 ਮੀਟਰ ਦੂਰ

26 April 2024

TV9 Punjabi

Author: Ramandeep Singh

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 26 ਅਪ੍ਰੈਲ ਨੂੰ ਵੋਟਾਂ ਪੈ ਰਹੀਆਂ ਹਨ। ਇਸ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਮੁਕੰਮਲ ਹਨ।

ਦੂਜੇ ਪੜਾਅ ਦੀ ਚੋਣ

ਦੂਜੇ ਪੜਾਅ 'ਚ ਪੱਛਮੀ ਬੰਗਾਲ ਦੀਆਂ ਸੀਟਾਂ 'ਤੇ ਵੀ ਵੋਟਿੰਗ ਚੱਲ ਰਹੀ ਹੈ। ਇੱਥੇ ਰਾਧਿਕਾਪੁਰ ਪੋਲਿੰਗ ਸਟੇਸ਼ਨ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਜਾ ਰਿਹਾ ਹੈ।

ਰਾਧਿਕਾਪੁਰ ਪੋਲਿੰਗ ਸਟੇਸ਼ਨ

ਉੱਤਰੀ ਦਿਨਾਜਪੁਰ ਜ਼ਿਲ੍ਹੇ ਦੇ ਰਾਏਗੰਜ ਲੋਕ ਸਭਾ ਹਲਕੇ ਦਾ ਰਾਧਿਕਾਪੁਰ ਪੋਲਿੰਗ ਸਟੇਸ਼ਨ ਭਾਰਤ ਦਾ ਆਖਰੀ ਪੋਲਿੰਗ ਸਟੇਸ਼ਨ ਹੈ।

ਆਖਰੀ ਪੋਲਿੰਗ ਸਟੇਸ਼ਨ

ਜ਼ਿਕਰਯੋਗ ਹੈ ਕਿ ਭਾਰਤ ਦਾ ਇਹ ਆਖਰੀ ਪੋਲਿੰਗ ਸਟੇਸ਼ਨ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਹੈ।

ਸਰਹੱਦ ਤੋਂ 100 ਮੀਟਰ ਦੂਰ

ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੋਣ ਕਾਰਨ ਇਸ ਸਟੇਸ਼ਨ 'ਤੇ ਵਾਧੂ ਬਲ ਤਾਇਨਾਤ ਕੀਤੇ ਗਏ ਹਨ। ਨਾਲ ਹੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਸਖ਼ਤ ਸੁਰੱਖਿਆ ਪ੍ਰਬੰਧ

ਕਿਸਾਨ ਅੰਦੋਲਨ ਨੂੰ ਰੋਕਣ ਲਈ ਦਿੱਲੀ ਦੀ ਕੀਤੀ ਕਿਲ੍ਹਾਬੰਦੀ