ਜਲੰਧਰ ਦੇ ਹਲਕਾ ਸ਼ਾਹਕੋਟ ਵਿਖੇ ਪਿੰਡ ਮੰਡਾਲਾ ਵਿਖੇ ਸਤਲੁਜ ਦਾ ਬੰਨ੍ਹ ਟੁੱਟਣ ਨਾਲ ਕਾਫੀ ਨੁਕਸਾਨ ਹੋਇਆ ਹੈ।
Credit-@SantSeechewal63
ਸਤਲੁਜ ਦਰਿਆ 'ਤੇ ਪਏ 150 ਫੁੱਟ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ।
Credit-@SantSeechewal63
ਧਾਰਮਿਕ ਸੰਸਥਾਵਾਂ ਵੱਲੋਂ ਹੜ੍ਹ ਵਿੱਚ ਫਸੇ ਲੋਕਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਮੁਹਈਆ ਕਰਵਾਈ ਜਾ ਰਹੀ ਹਨ।
Credit-@SantSeechewal63
2019 'ਚ ਸ਼ਾਹਕੋਟ ਦੇ ਪਿੰਡ ਜਾਣਿਆ ਚਾਹਲ ਵਿਖੇ ਸਤਲੁਜ ਦਾ 400 ਫੁੱਟ ਬੰਨ੍ਹ ਟੁੱਟਣ ਨਾਲ ਪਾੜ ਪੈ ਗਿਆ ਸੀ।
Credit-@ANI
ਪੰਜਾਬ ਦੇ ਦਰਿਆਵਾਂ 'ਚ ਲਗਾਤਾਰ ਹੋ ਰਹੀ ਮਾਇਨਿੰਗ ਕਾਰਨ ਦਰਿਆਵਾਂ ਦੇ ਬੰਨ੍ਹ ਟੁੱਟਦੇ ਹਨ।
Credit-@SantSeechewal63
NDRF ਤੇ SDRF ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ।
Credit-@SantSeechewal63
ਤਜ਼ਰਬੇਕਾਰ ਸੇਵਾਦਾਰਾਂ ਵੱਲੋਂ ਲਗਾਤਾਰ ਬੰਨ੍ਹ ਬੰਨ੍ਹਣ ਦਾ ਕੰਮ ਜਾਰੀ ਹੈ।
Credit-@SantSeechewal63
Learn more