ਅਨਾਇਆ ਬਾਂਗੜ ਦੇ ਨਾਲ ਵਿਆਹ ਕਰਵਾਉਣ ਲਈ ਲੱਗੀਆਂ ਲਾਈਨਾਂ ,30 ਤੋਂ 40 ਹਜ਼ਾਰ ਪ੍ਰਸਤਾਵ...

09-09- 2025

TV9 Punjabi

Author: Ramandeep Singh

ਅਸ਼ਨੀਰ ਗਰੋਵਰ ਦੇ ਸ਼ੋਅ ਰਾਈਜ਼ ਐਂਡ ਫਾਲ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਹੈ, ਇਹ ਸ਼ੋਅ ਸਿਰਫ ਤਿੰਨ ਦਿਨ ਪਹਿਲਾਂ ਹੀ ਪ੍ਰਸਾਰਿਤ ਹੋਇਆ ਹੈ ਪਰ ਇਹ ਪਹਿਲਾਂ ਹੀ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਸ਼ੋਅ ਚਰਚਾ 'ਚ

ਸਾਬਕਾ ਕ੍ਰਿਕਟਰ ਸੰਜੇ ਬਾਂਗੜ ਦੇ ਪੁੱਤਰ ਅਤੇ ਹੁਣ ਧੀ ਅਨਾਇਆ ਬਾਂਗੜ ਨੇ ਵੀ ਪ੍ਰਤੀਯੋਗੀਆਂ ਵਜੋਂ ਹਿੱਸਾ ਲਿਆ ਹੈ।

ਅਨਾਇਆ ਬਾਂਗੜ ਵੀ ਪਹੁੰਚੀ

ਇਸ ਸ਼ੋਅ ਵਿੱਚ, ਅਨਾਇਆ ਆਪਣੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਦੀ ਦਿਖਾਈ ਦਿੰਦੀ ਹੈ। ਉਹ ਆਕ੍ਰਿਤੀ ਨੇਗੀ ਨੂੰ ਮੁੰਡੇ ਤੋਂ ਕੁੜੀ ਬਣਨ ਵਿੱਚ ਆਈਆਂ ਮੁਸ਼ਕਲਾਂ ਬਾਰੇ ਦੱਸਦੀ ਹੈ।

ਲੜਕੇ ਤੋਂ ਲੜਕੀ ਬਣਨ ਦਾ ਸਫਰ

ਆਕ੍ਰਿਤੀ ਨੇ ਉਸ ਤੋਂ ਪੁੱਛਿਆ ਕਿ ਕੀ ਉਹ ਕਟੈਂਟ ਬਣਾਉਂਦੀ ਹੈ। ਇਸ 'ਤੇ ਅਨਾਇਆ ਨੇ ਹਾਂ ਵਿੱਚ ਜਵਾਬ ਦਿੱਤਾ। ਉਸਨੇ ਕਿਹਾ ਕਿ ਮੈਂ ਸਭ ਕੁਝ ਸੱਚ ਕਹਿੰਦੀ ਹਾਂ।

ਸੱਚ ਕਹਿੰਦੀ ਹਾਂ

ਕੀ ਤੁਹਾਨੂੰ ਸੋਸ਼ਲ ਮੀਡੀਆ 'ਤੇ ਚੰਗਾ ਸਮਰਥਨ ਮਿਲਦਾ ਹੈ? ਉਨ੍ਹਾਂ ਨੇ ਕਿਹਾ ਕਿ ਉਸ ਨੂੰ ਮੈਸੇਜ ਵਿੱਚ ਓਨਾ ਹੀ ਪਿਆਰ ਮਿਲਦਾ ਹੈ ਜਿੰਨੀ ਉਨ੍ਹਾਂ ਨੂੰ ਕਮੈਂਟਾਂ ਵਿੱਚ ਨਫ਼ਰਤ ਮਿਲਦੀ ਹੈ।

ਕਮੈਂਟਾਂ 'ਚ ਨਫ਼ਰਤ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ 30 ਤੋਂ 40 ਹਜ਼ਾਰ ਵਿਆਹ ਦੇ ਪ੍ਰਸਤਾਵ ਮਿਲ ਚੁੱਕੇ ਹਨ। ਜੱਜ ਉਸ ਦੇ ਇਸ ਬਿਆਨ ਤੇ ਹੈਰਾਨ ਹਰਿ ਗਏ।

30 ਤੋਂ 40 ਹਜ਼ਾਰ ਵਿਆਹ ਦੇ ਪ੍ਰਸਤਾਵ

ਇਹ 7 ਵਿੱਤੀ ਨਿਯਮ ਤੁਹਾਡੀ ਹਰ ਸਮੱਸਿਆ ਨੂੰ ਆਸਾਨ ਕਰ ਦੇਣਗੇ