ਦੁੱਧ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ,ਹੋਵੇਗਾ ਨੁਕਸਾਨ
2 Dec 2023
TV9 Punjabi
ਦੁੱਧ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਵਿੱਚ ਕੈਲਸ਼ੀਅਮ,ਵਿਟਾਮਿਨ ਬੀ12 ਆਦਿ ਪਾਏ ਜਾਂਦੇ ਹਨ।
ਦੁੱਧ ਦੇ ਪੋਸ਼ਕ ਤੱਤ
ਕੁੱਝ ਚੀਜ਼ਾਂ ਨੂੰ ਭੁੱਲ ਕੇ ਵੀ ਦੁੱਧ ਦੇ ਨਾਲ ਨਹੀਂ ਖਾਣਾ ਚਾਹੀਦਾ ਇਹ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ।
ਕਦੋਂ ਕਰਦਾ ਹੈ ਨੁਕਸਾਨ?
ਜੇਕਰ ਤੁਸੀਂ ਦੁੱਧ ਅਤੇ ਮੱਛੀ ਦਾ ਸੇਵਨ ਇੱਕਠੇ ਕਰਦੇ ਹੋ ਤਾਂ ਸਕਿਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਦੁੱਧ ਅਤੇ ਮੱਛੀ
ਦੁੱਧ ਨਾਲ ਖੱਟੇ ਫੱਲ ਜਾਂ ਜੂਸ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਖੱਟੇ ਫੱਲ ਅਤੇ ਜੂਸ
ਕਈ ਲੋਕ ਸਰਦੀਆਂ ਵਿੱਚ ਗਰਮ ਦੁੱਧ ਦੇ ਨਾਲ ਗੁੜ ਦਾ ਸੇਵਨ ਕਰਦੇ ਹਨ। ਇਹ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਕੁੱਝ ਲੋਕਾਂ ਨੂੰਇਹ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ।
ਦੁੱਧ ਅਤੇ ਗੁੜ
ਦੁੱਧ ਦੇ ਨਾਲ ਕਦੇ ਵੀ ਮਸਾਲੇਦਾਰ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
ਮਸਾਲੇਦਾਰ ਖਾਣਾ
ਦੁੱਧ ਵਿੱਚ ਪ੍ਰੋਟੀਨ ਹੁੰਦਾ ਹੈ। ਦੁੱਧ ਦੇ ਨਾਲ ਹੋਰ ਪ੍ਰੋਟੀਨ ਵਾਲੀ ਚੀਜ਼ਾਂ ਦਾ ਸੇਵਨ ਕਰਨਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਪ੍ਰੋਟੀਨ ਨਾਲ ਭਰਪੂਰ ਚੀਜ਼ਾਂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕਿੱਥੇ ਗਾਇਬ ਹੋ ਗਿਆ ਉਹ ਖਿਡਾਰੀ ਜਿਸਨੂੰ ਲੈ ਕੇ ਵਿਰਾਟ ਕੋਹਲੀ ਸਨ ਦੀਵਾਨੇ?
https://tv9punjabi.com/web-stories