40 ਦੀ ਉਮਰ ਤੋਂ ਪਹਿਲਾਂ ਔਰਤਾਂ ਜ਼ਰੂਰ ਕਰਵਾ ਲਓ ਇਹ Basic ਹੈਲਥ ਟੇਸਟ

28 Nov 2023

TV9 Punjabi

ਸਾਨੂੰ ਹੈਲਥੀ ਰਹਿਣ ਲਈ ਬੇਹੱਦ ਜ਼ਰੂਰੀ ਹੈ ਹੈਲਥ ਚੇਕਅੱਪ ਕਰਵਾ ਲੈਣਾ ਚਾਹੀਦਾ ਹੈ। 

ਰੈਗੂਲਰ ਹੈਲਥ ਚੇਕਅੱਪ

ਔਰਤਾਂ ਅਕਸਰ ਹੈਲਥ ਨੂੰ ਇਗਨੋਰ ਕਰਦੀਆਂ ਹਨ ਕਿ 40 ਦੀ ਉਮਰ ਤੋਂ ਪਹਿਲਾਂ ਕੁੱਝ ਬੇਸਿਕ ਹੈਲਥ ਟੇਸਟ ਅਤੇ ਸਕ੍ਰਿਨਿੰਗ ਜ਼ਰੂਰ ਕਰਵਾਨੀ ਚਾਹੀਦੀ ਹੈ।

40 ਤੋਂ ਪਹਿਲਾਂ ਹੈਲਥ ਟੇਸਟ

Pap Smear ਇੱਕ ਸਿੰਪਲ ਟੈਸਟ ਹੈ ਜੋ cervical ਕੈਂਸਰ ਦਾ ਪਤਾ ਲਗਾਉਣ ਦੇ ਲਈ ਕੀਤਾ ਜਾਂਦਾ ਹੈ। ਇਸ ਲਈ ਇਹ ਟੇਸਟ 40 ਦੀ ਉਮਰ ਪਹਿਲੇ ਇੱਕ ਬਾਰ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ।

Pap Smear

ਮੈਮੋਗ੍ਰਾਫੀ ਟੈਸਟ ਇੱਕ ਕਿਸਮ ਦੀ ਸਕ੍ਰੀਨਿੰਗ ਹੈ ਜੋ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਜ਼ਰੂਰੀ ਹੈ। 

ਮੈਮੋਗ੍ਰਾਫੀ

ਇੱਕ ਉਮਰ ਤੋਂ ਬਾਅਦ ਔਰਤਾਂ ਵਿੱਚ ਓਸਟੀਓਪੋਰੋਸਿਸ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਲਈ 40 ਦੀ ਉਮਰ ਤੋਂ ਪਹਿਲਾਂ Bone Density Test ਕਰਵਾ ਲੈਣਾ ਚਾਹੀਦਾ ਹੈ। 

Bone Density Test

ਔਰਤਾਂ ਜਾਂ ਮਰਦ ਸਕਿਨ ਕੈਂਸਰ ਚਿੰਤਾ ਦਾ ਕਾਰਨ ਹੈ। ਇਸ ਦਾ ਛੇਤੀ ਪਤਾ ਲਗਾਉਣ ਲਈ ਰੈਗੂਲਰ ਸਕਿਨ Examination ਕਰਵਾਉਣਾ ਚਾਹੀਦਾ ਹੈ।

Skin Examination

ਔਰਤਾਂ ਨੂੰ Gynecological Exam ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ।

Gynecological Exam

15 ਹਜ਼ਾਰ ਰੁਪਏ ਦਾ ਨਿਵੇਸ਼ ਕਰਕੇ ਹਰ ਮਹੀਨੇ 1.5 ਲੱਖ ਰੁਪਏ ਕਮਾਓ