ਸਰਦੀਆਂ 'ਚ ਨਾਸ਼ਤੇ ਵਿੱਚ ਨਾ ਖਾਓ ਇਹ ਚੀਜ਼ਾਂ,ਸਰੀਰ 'ਚ ਬਣੀ ਰਵੇਗੀ ਗਰਮੀ

4 Dec 2023

TV9 Punjabi

ਸਾਡੇ ਸਰੀਰ ਅਤੇ ਮੌਸਮ ਦੋਵਾਂ ਦਾ ਅਸਰ ਪੈਂਦਾ ਹੈ। ਅਜਿਹੇ ਵਿੱਚ ਹੈਲਦੀ ਅਤੇ ਸਰੀਰ ਨੂੰ ਗਰਮ ਰੱਖਣ ਵਾਲੀ ਚੀਜ਼ਾਂ ਦਾ ਸੇਵਨ ਕਰੋ।

ਮੌਸਮ ਦੇ ਮੁਤਾਬਕ ਖਾਣਾ

ਪ੍ਰੋਟੀਨ ਤੋਂ ਭਰਪੂਰ ਅੰਡਾ ਸਰਦੀਆਂ ਵਿੱਚ ਖਾਨ ਨਾਲ ਸਰੀਰ ਵਿੱਚ ਗਰਮੀ ਬਣੀ ਰਹਿੰਦੀ ਹੈ। 

ਅੰਡਾ 

ਡ੍ਰਾਈ ਫਰੂਟਸ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ ਅਤੇ ਐਨਰਜੀ ਬੂਸਟ ਕਰਨ ਵਿੱਚ ਮਦਦ ਕਰਦਾ ਹੈ।

ਡ੍ਰਾਈ ਫਰੂਟਸ

ਪਾਲਕ ਵਿੱਚ ਕਾਫੀ ਪੋਸ਼ਤ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ।

ਪਾਲਕ ਖਾਣਾ ਹੈ ਬੇਸਟ

Oats best ਆਪਸ਼ਨ ਹੈ। ਇਸ ਨੂੰ ਖਾਣ ਨਾਲ ਤੁਹਾਡੇ ਸਰੀਰ ਵਿੱਚ ਸਾਰਾ ਦਿਨ energy ਬਣੀ ਰਹਿੰਦੀ ਹੈ।

Oats ਹੈ ਫਾਇਦੇਮੰਦ

Sprouts ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

Sprouts

ਪਪੀਤਾ ਇਮਿਊਨਿਟੀ ਨੂੰ ਬੂਸਟ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਦੂਰ ਰਹਿੰਦੀ ਹੈ।

ਪਪੀਤਾ 

ਇਹ ਮਸਾਲੇ ਦੂਰ ਕਰ ਦੇਣਗੇ ਪੇਟ ਦੀ ਗੈਸ ਅਤੇ Acidity