ਸਰਦੀਆਂ ਵਿੱਚ Acne ਤੋਂ ਇੰਝ ਕਰੋ ਬਚਾਅ

25 Nov 2023

TV9 Punjabi

ਸਰਦੀਆਂ ਵਿੱਚ ਹਿਟਰ ਚਲਾਉਣ ਨਾਲ ਹਵਾ ਵਿੱਚ ਨਮੀ ਹੋ ਜਾਂਦੀ ਹੈ। ਜਿਸ ਦੇ ਕਾਰਨ ਸਕਿਨ 'ਤੇ ਸੋਜ ਅਤੇ Acne ਵਰਗੀ ਸਮੱਸਿਆ ਹੋ ਜਾਂਦੀ ਹੈ।

ਹਿਟਰ ਦੇ ਕਾਰਨ

ਸਾਡੀ ਡਾਇਟ ਸਭ ਤੋਂ ਜ਼ਰੂਰੀ ਹੈ। ਸਰਦੀਆਂ ਵਿੱਚ ਜੇਕਰ ਅਸੀਂ ਬਾਹਰੋਂ ਮਸਾਲੇਦਾਰ ਜਾਂ ਤਲਿਆ ਭੁਨਿਆ ਖਾ ਲੈਂਦੇ ਹਾਂ ਇਸ ਕਾਰਨ ਵੀ Acne ਹੋ ਜਾਂਦਾ ਹੈ।

ਅਨਹੈਲਦੀ ਡਾਇਟ

ਸਰਦੀਆਂ ਵਿੱਚ ਲੋਕ ਘੱਟ ਪਾਣੀ ਪੀਂਦੇ ਹਨ। ਜਿਸ ਕਾਰਨ ਡਿਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।

ਘੱਟ ਪਾਣੀ ਪੀਣਾ

ਗਰਮ ਪਾਣੀ ਵਿੱਚ ਜ਼ਿਆਦਾ ਦੇਰ ਤੱਕ ਨਹਾਉਣਾ ਨਹੀਂ ਚਾਹੀਦਾ। ਇਸ ਦਾ ਅਸਰ ਨੈਚੂਰਲ oil ਤੇ ਅਸਰ ਪੈਂਦਾ ਹੈ। 

ਜ਼ਿਆਦਾ ਗਰਮ ਪਾਣੀ ਤੋਂ ਨਹਾਉਣਾ

Sensitive Skin ਵਾਲਿਆਂ ਨੂੰ ਸਕੀਨ ਨਾਲ ਸੰਬੰਧੀ ਸਮੱਸਿਆਵਾਂ ਹੋ ਸਕਦੀ ਹੈ।

ਜ਼ਿਆਦਾ ਗਰਮ ਕੱਪੜੇ

ਆਪਣੀ ਸਕੀਨ ਨੂੰ ਗਰਮ ਪਾਣੀ ਨਾਲ ਨਹੀਂ ਸਗੋਂ ਹਲਕੇ ਗਰਮ ਪਾਣੀ ਨਾਲ ਸਾਫ਼ ਕਰੋ। 

ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਸਰਦੀਆਂ ਦੇ ਮੌਸਮ ਵਿੱਚ ਸਕੀਨ ਨੂੰ ਮਾਇਸਚਰਾਈਜ਼  ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਮੌਸਮ ਵਿੱਚ ਸਾਡੀ ਸਕਿਨ ਡ੍ਰਾਈ ਹੋਣ ਲੱਗਦੀ ਹੈ।

ਸਕੀਨ ਨੂੰ ਮਾਇਸਚਰਾਈਜ਼ ਕਰੋ

ਉੱਤਰਾਖੰਡ ਦੀ ਸੁਰੰਗ 'ਚ ਫਸੇ ਮਜ਼ਦੂਰਾਂ ਦੀ ਜਾਨ ਬਚਾਏਗੀ ਇਹ ਮਸ਼ੀਨ!