ਖਾਂਸੀ-ਜੁਕਾਮ ਰਹੇਗਾ ਬਹੁਤ ਦੂਰ, ਦੁੱਧ ਵਿੱਚ ਮਿਲਾ ਕੇ ਪੀਓ ਇਹ ਮਸਾਲੇ

11 Jan 2024

TV9Punjabi

ਸਰਦੀਆਂ ਦੇ ਸੀਜ਼ਨ ਵਿੱਚ ਤਾਂ ਖਾਂਸੀ-ਜੁਕਾਮ ਹੋਣਾ ਆਮ ਗੱਲ ਹੈ। 

ਠੰਡ ਵਿੱਚ ਰੱਖੋ ਧਿਆਨ

ਹੈਲਥ ਐਕਸਪਰਟਸ ਦੀ ਮੰਨੀਏ ਤਾਂ ਠੰਡ ਦੇ ਮੌਸਮ ਵਿੱਚ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਇਸ ਕਾਰਨ ਹੀ ਹੈੱਲਥ ਪ੍ਰਾਬਲਮਸ ਹੋ ਸਕਦੀਆਂ ਹਨ।

ਕਮਜ਼ੋਰ ਇਮਿਊਨਿਟੀ

ਸਰਦੀਆਂ ਵਿੱਚ ਸਰੀਰ ਦੀ ਐਨਰਜੀ ਵਧਾਉਣ ਲਈ ਦੁੱਧ ਵਿੱਚ ਕੁੱਝ ਮਸਾਲੇ ਪਾ ਕੇ ਪੀਣਾ ਚਾਹੀਦਾ ਹੈ।

ਦੁੱਧ ਤੋਂ ਮਿਲੇਗੀ ਐਨਰਜੀ

ਸਰਦੀਆਂ ਵਿੱਚ ਹਲਦੀ ਵਾਲਾ ਦੁੱਧ ਪੀਣ ਨਾਲ ਸਰਦੀ,ਜੁਕਾਮ ਅਤੇ ਖਾਂਸੀ ਤੋਂ ਬਚਾਅ ਹੁੰਦਾ ਹੈ।

ਹਲਦੀ 

ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਇਮਿਊਨਿਟੀ ਨੂੰ ਮਜ਼ਬੂਤ ਕਰਨ ਅਤੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ। 

ਅਦਰਕ

ਦੁੱਧ ਵਿੱਚ ਦਾਲਚੀਨੀ ਪਾਉਡਰ ਮਿਲਾ ਕੇ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਸ ਨਾਲ ਕੋਲੇਸਟ੍ਰਾਲ ਘੱਟ ਹੁੰਦਾ ਹੈ। 

ਦਾਲਚੀਨੀ

ਸਰੀਰ 'ਚ ਇਨ੍ਹਾਂ ਮਿਨਰਲ ਦੀ ਕਮੀ ਕਰ ਸਕਦੀ ਹੈ ਭਾਰੀ ਨੁਕਸਾਨ