ਨਹਾਉਂਦੇ ਹੋਏ ਇਹ ਗਲਤੀਆਂ ਨਾ ਕਰੋ, ਹੋਵੇਗਾ ਵੱਡਾ ਨੁਕਸਾਨ
17 Dec 2023
TV9 Punjabi
ਸਕਿਨ ਨੂੰ ਹੈਲਦੀ ਰੱਖਣ ਲਈ ਨਹਾਉਂਦੇ ਹੋਏ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਸਕਿਨ ਕੇਅਰ
ਨਹਾਉਣ ਨਾਲ ਪੂਰੀ ਬਾਡੀ ਰਿਫ੍ਰੇਸ਼ ਹੋ ਜਾਂਦੀ ਹੈ। ਪਰ Shower ਲੈਂਦੇ ਹੋਏ ਕੁੱਝ ਗਲਤੀਆਂ ਤੁਹਾਡੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਸਕਿਨ ਦੇ ਨੁਕਸਾਨ
ਕੁੱਝ ਲੋਕ ਗਰਮ ਪਾਣੀ ਨਾਲ Shower ਲੈਂਦੇ ਨੇ ਪਰ ਜ਼ਿਆਦਾ ਸਮੇਂ ਤੱਕ ਗਰਮ ਪਾਣੀ ਨਾਲ Shower ਲੈਣ ਤੇ ਸਕਿਨ ਦਾ ਨੈਚੂਰਲ Oil ਖ਼ਤਮ ਨਿਕਲਣ ਲੱਗ ਜਾਂਦਾ ਹੈ।
ਗਰਮ ਪਾਣੀ ਨਾਲ Shower
ਨਹਾਉਣ ਲਈ ਹਮੇਸ਼ਾ ਸਕਿਨ ਟਾਇਪ Soap ਚੁਣੋ। ਹਾਰਸ਼ ਸਾਬੁਨ ਯੂਜ਼ ਕਰਨ ਨਾਲ ਸਕਿਨ ਡ੍ਰਾਈ ਹੋ ਜ਼ਾਂਦੀ ਹੈ।
Soap ਦਾ ਰੱਖੋ ਖ਼ਾਸ ਧਿਆਨ
ਨਹਾਉਂਦੇ ਹੋਏ ਸਕਿਨ ਨੂੰ ਜ਼ਿਆਦਾ ਰਗੜਣ ਨਾਲ ਸਕਿਨ 'ਤੇ ਰੈਡਨੇਸ ਤੇ ਰੈਸ਼ੇਜ਼ ਹੋ ਸਕਦੇ ਹਨ।
ਜ਼ਿਆਦਾ ਰਗੜਣਾ
ਲੰਬੇ ਸਮੇਂ ਤੱਕ ਨਹਾਉਣ ਨਾਲ ਤੁਹਾਡੀ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ।
ਲੰਬੇ ਟਾਇਮ ਤੱਕ ਨਹਾਉਣਾ
ਨਹਾਉਣ ਤੋਂ ਬਾਅਦ ਸਕਿਨ ਨੂੰ Moisturize ਕਰਨਾ ਨਾ ਭੁੱਲੋ, ਨਹੀਂ ਤਾਂ ਸਕਿਨ ਡਲ ਦਿਖਣ ਲੱਗੇਗੀ।
Moisturize ਨਾ ਕਰਨਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਸ ਤੋਂ ਸਸਤਾ ਕੁਝ ਨਹੀਂ, Jio 398 ਰੁਪਏ 'ਚ ਦੇਵੇਗਾ 12 OTT ਅਤੇ ਰੋਜ਼ਾਨਾ 2GB ਡਾਟਾ
Learn more