ਰਾਤ ਨੂੰ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ

12 Oct 2023

TV9 Punjabi

ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਚਾਕਲੇਟ ਨਹੀਂ ਖਾਣੀ ਚਾਹੀਦੀ। ਕਿਉਂਕਿ ਚਾਕਲੇਟ 'ਚ ਬਹੁਤ ਜ਼ਿਆਦਾ ਮਾਤਰਾ 'ਚ ਕੈਫੀਨ ਪਾਇਆ ਜਾਂਦਾ ਹੈ। 

ਚਾਕਲੇਟ

Pic Credits: Freepik/Pixabay

ਪੇਨਕਿੱਲਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਅਨਿੰਦਰਾ ਦੀ ਸਮੱਸਿਆ ਹੋ ਸਕਦੀ ਹੈ। 

ਪੇਨਕਿੱਲਰ 

ਜੇਕਰ ਤੁਸੀਂ ਡਿਨਰ 'ਚ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਂਦੇ ਹੋ ਤਾਂ ਤੁਹਾਡੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। 

ਜ਼ਿਆਦਾ ਮਸਾਲੇਦਾਰ ਭੋਜਨ ਨਾ ਖਾਓ

ਰਾਤ ਨੂੰ ਖਾਣੇ 'ਚ ਮਿਰਚ ਅਤੇ ਮਸਾਲਿਆਂ ਦੀ ਘੱਟ ਵਰਤੋਂ ਕਰੋ। ਰਾਤ ਨੂੰ ਖਾਣੇ 'ਚ ਹਲਕਾ ਆਹਾਰ ਸ਼ਾਮਲ ਕਰੋ।

ਹਲਕਾ ਆਹਾਰ 

ਟਮਾਟਰ ਦਾ ਰਾਤ ਨੂੰ ਸੇਵਨ ਕਰਨਾ ਸਿਹਤ ਲਈ ਬਹੁਤ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਇਸ 'ਚ ਐਸਿਡ ਬਹੁਤ ਹੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ।

ਟਮਾਟਰ ਦਾ ਸੇਵਨ ਨਾ ਕਰੋ

ਰਾਤ ਦੇ ਸਮੇਂ ਜ਼ਿਆਦਾ ਸ਼ਰਾਬ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਨੀਂਦ 'ਚ ਰੁਕਾਵਟ ਬਣਦੀ ਹੈ। ਮੈਟਾਬੋਲੀਜ਼ਮ ਨੂੰ ਤੇਜ਼ ਕਰ ਦਿੰਦਾ ਹੈ।

ਸ਼ਰਾਬ

ਜੰਕ ਫੂਡ 'ਚ ਮੋਨੋਸੋਡੀਅਮ ਗਲੂਟਾਮੇਟ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਤੁਸੀਂ ਚੈਨ ਦੀ ਨੀਂਦ ਨਹੀਂ ਸੋ ਪਾਉਂਦੇ ਹੋ। ਇਸ ਤਰ੍ਹਾਂ ਦਾ ਭੋਜਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਜੰਕ ਫੂਡ

ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?