ਨਾ ਕਰੋ ਫੈਸ਼ਨ ਨਾਲ ਜੁੜੀ ਇਹ ਗਲਤੀਆਂ, ਨਹੀਂ ਤਾਂ ਛੋਟੀ ਉਮਰ 'ਚ ਵੀ ਦਿਖੋਗੇ ਬੁੱਢੇ

 17 Dec 2023

TV9 Punjabi

ਜੇਕਰ ਕੱਪੜਿਆਂ ਦਾ ਰੰਗ ਤੁਹਾਡੇ ਸਕਿਨ ਕਲੱਰ ਦੇ ਹਿਸਾਬ ਦਾ ਨਹੀਂ ਹੁੰਦਾ ਤਾਂ ਤੁਹਾਡੀ ਉਮਰ ਵੱਧ ਲੱਗ ਸਕਦੀ ਹੈ।

ਗਲਤ ਰੰਗ ਪਾਉਣਾ

ਕੱਪੜੇ ਹਮੇਸ਼ਾ ਸਹੀ ਫਿੱਟਿੰਗ ਦੇ ਪਾਓ,ਜੇਕਰ ਤੁਸੀਂ Oversized ਕੱਪੜੇ ਪਾ ਰਹੇ ਹੋ ਤਾਂ ਬੇਹੱਦ ਧਿਆਨ ਨਾਲ ਕੈਰੀ ਕਰੋ।

Loose ਕੱਪੜੇ ਕਰੋ Avoid 

ਹੈਵੀ ਜਯੂਲਰੀ ਪਾਉਣ ਨਾਲ ਤੁਸੀਂ ਵੱਡੀ ਉਮਰ ਦੇ ਲੱਗ ਸਕਦੇ ਹੋ। ਇਸ ਲਈ ਲਾਇਟ ਵੇਟ ਤੇ ਘੱਟ ਜਯੂਲਰੀ ਕੈਰੀ ਕਰੋ।

ਹੈਵੀ ਜਯੂਲਰੀ

Lipstick ਤੇ ਮੇਕਅੱਪ ਕਰਦੇ ਹੋਏ ਧਿਆਨ ਰੱਖੋ ਕਿ ਜ਼ਿਆਦਾ ਡਾਰਕ ਸ਼ੇਡ ਯੂਜ ਨਾ ਕਰੋ। ਇਸ ਨਾਲ ਤੁਹਾਡੀ ਉਮਰ ਜ਼ਿਆਦਾ ਦਿੱਖ ਸਕਦੀ ਹੈ।

ਮੇਕਅੱਪ ਦੇ ਡਾਰਕ ਸ਼ੇਡ

ਕੱਪੜੇ ਖਰੀਦ ਦੇ ਸਮੇਂ ਫੈਬਰਿਕ ਦਾ ਧਿਆਨ ਰੱਖੋ। ਉਹ ਫੈਬਰਿਕ ਚੁਣੋ ਜਿਸ 'ਚ Structure ਹੋਵੇ ਜਿਵੇਂ Silk ਆਦਿ।

ਕੱਪੜਿਆਂ ਦੇ ਫੈਬਰਿਕ ਦੀ ਚੌਣ

ਕੱਪੜੇ ਪਾਉਂਦੇ ਸਮੇਂ ਧਿਆਨ ਰੱਖੋ ਕਿ ਤੁਸੀਂ ਸਿਰਫ਼ ਇੱਕ ਰੰਗ ਦੀ ਮੈਚਿੰਗ ਹੀ ਨਾ ਕਰੋ। ਇਸ ਨਾਲ ਲੁੱਕ ਅਜੀਬ ਲੱਗ ਸਕਦਾ ਹੈ।

ਜ਼ਿਆਦਾ ਮੈਚਿੰਗ ਕਰਨਾ ਗਲਤ

ਤਿਆਰ ਹੋਣ ਤੋਂ ਬਾਅਦ ਇੱਕ ਵਾਰ ਜਯੂਲਰੀ, ਮੇਕਅੱਪ ਤੇ ਕੱਪੜੇ ਚੈਕ ਕਰੋ। ਲੁੱਕ ਫਲਾਲੇਸ ਲਗਣਾ ਚਾਹਿਦਾ ਹੈ। ਇਸ ਨਾਲ ਤੁਹਾਨੂੰ Confidence ਮਿਲੇਗਾ।

ਜ਼ਰੂਰਤ ਤੋਂ ਜ਼ਿਆਦਾ ਤਿਆਰ ਹੋਣਾ

ਇਸ ਤੋਂ ਸਸਤਾ ਕੁਝ ਨਹੀਂ, Jio 398 ਰੁਪਏ 'ਚ ਦੇਵੇਗਾ 12 OTT ਅਤੇ ਰੋਜ਼ਾਨਾ 2GB ਡਾਟਾ