ਜੇਕਰ ਤੁਹਾਡੇ ਸ਼ਰੀਰ 'ਚ ਹੈ ਖੂਨ ਦੀ ਕਮੀ ਤਾਂ Diet 'ਚ ਸ਼ਾਮਲ ਕਰੋ ਇਹ ਚੀਜ਼ਾਂ

12 Oct 2023

TV9 Punjabi

ਖੂਨ ਦੀ ਕਮੀ ਹੋਣ 'ਤੇ ਬਹੁਤ ਜ਼ਰੂਰੀ ਹੈ ਅਜਿਹੇ 'ਚ ਕੁੱਝ ਹੈਲਦੀ ਚੀਜ਼ਾਂ ਨੂੰ ਖੁਰਾਕ 'ਚ ਸ਼ਾਮਲ ਕਰੋ।

ਹੈਲਥੀ ਚੀਜ਼ਾਂ

ਸਰੀਰ ਵਿੱਚ ਲਾਲ ਖੂਨ ਦੀ ਕਮੀ ਹੋਣ ਨੂੰ ਅਨੀਮੀਆਂ ਦੀ ਸਮੱਸਿਆ ਕਿਹਾ ਜਾਂਦਾ ਹੈ।

ਅਨੀਮੀਆਂ ਦੀ ਸਮੱਸਿਆ

ਹੈਲਥਲਾਈਨ ਦੇ ਅਨੁਸਾਰ ਸਰੀਰ ਵਿੱਚ ਖੂਨ ਦੀ ਕਮੀ ਹੋਣ ਤੇ ਚੱਕਰ ਆਉਣਾ, ਕਮਜ਼ੋਰੀ ਆਦਿ ਹੋਣ ਲੱਗ ਜਾਂਦੀਆਂ ਹਨ

ਲੱਛਣ

ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਟਮਾਟਰ ਬਹੁਤ ਉਪਯੋਗੀ ਹਨ। ਤੁਸੀਂ ਇਸਨੂੰ ਸਲਾਦ,ਸਬਜੀ ਦੇ ਰੂਪ 'ਚ ਭੋਜਨ 'ਚ ਸ਼ਾਮਿਲ ਕਰ ਸਕਦੇ ਹੋ।

ਟਮਾਟਰ ਦਾ ਪ੍ਰਯੋਗ

ਕੇਲੇ 'ਚ ਭਰਪੂਰ ਮਾਤਰਾ 'ਚ ਆਇਰਨ ਤੇ ਕੈਲਸ਼ੀਅਮ ਹੁੰਦਾ ਹੈ। ਕੇਲੇ ਦਾ ਸੇਵਨ ਕਰਨ ਨਾਲ ਸਰੀਰ 'ਚ ਖੂਨ ਤੇਜੀ ਨਾਲ ਬਣਦਾ ਹੈ।

ਕੇਲੇ ਦਾ ਪ੍ਰਯੋਗ

ਖੂਨ ਦੀ ਕਮੀ ਦੂਰ ਕਰਨ ਲਈ ਤੁਸੀਂ 3-4 ਕਿਸ਼ਮਿਸ਼ ਨੂੰ ਗੁਣਗੁਣੇ ਪਾਣੀ 'ਚ ਧੋ ਲਵੋ ਤੇ ਇਸ ਤੋਂ ਬਾਅਦ ਦੁੱਧ ਚ ਇਸਨੂੰ ਉਬਾਲ ਲਵੋ। ਇਸਦਾ ਸੇਵਨ ਖੂਨ ਬਣਾਉਣ 'ਚ ਮਦਦ ਕਰਦਾ ਹੈ। 

ਕਿਸ਼ਮਿਸ਼ ਦਾ ਸੇਵਨ

ਪਾਲਕ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ।

ਪਾਲਕ

ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਵਿਟਾਮਿਨਸ,ਫਾਈਬਰ ਅਤੇ ਐਂਟੀ-ਆਕਸੀਡੈਂਟਸ ਮਿਲਦੇ ਹਨ। ਜਿਸ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ

ਹਰੀਆਂ ਸਬਜ਼ੀਆਂ

ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?