ਜੇਕਰ ਭਿਓਂ ਕੇ ਖਾਂਦੇ ਹੋ ਅਖਰੋਟ ਤਾਂ ਹੋ ਸਕਦੀ ਹੈ ਇਹ ਪ੍ਰੇਸ਼ਾਨੀ
14 Dec 2023
TV9 Punjabi
ਸ਼ਰੀਰ ਲਈ ਅਖਰੋਟ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਫਾਇਬਰ ਨਾਲ ਭਰਪੂਰ ਹੁੰਦਾ ਹੈ।
ਅਖਰੋਟ 'ਚ ਪੋਸ਼ਕ ਤੱਤ
ਡ੍ਰਾਈ ਫਰੂਟਸ ਨੂੰ ਭਿਓਂ ਕੇ ਖਾਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ ਪਰ ਕਈ ਵਾਰ ਇਹ ਕਾਫੀ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਅਖਰੋਟ ਨੂੰ ਭਿਓਂ ਕੇ ਖਾਣਾ
ਆਯੁਰਵੇਦ ਮੁਤਾਬਕ 3 ਮਹੀਨੇ ਬਾਅਦ ਅਖਰੋਟ ਨੂੰ ਭਿਓਂ ਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਜ਼ਿਆਦਾ ਪੋਸ਼ਕ ਤੱਤ ਵੀ ਨੁਕਸਾਨ ਪਹੁੰਚਾ ਸਕਦੇ ਹਨ।
ਕੀ ਕਹਿੰਦੇ ਨੇ ਆਯੁਰਵੇਦ?
ਮਾਹਿਰਾਂ ਦਾ ਕਹਿਣਾ ਹੈ ਕਿ ਅਖਰੋਟ ਦਾ ਲਗਾਤਾਰ ਸੇਵਨ ਕਰਨ ਨਾਲ ਕੈਲੋਰੀ ਵੱਧ ਸਕਦਾ ਹੈ ਜਿਸ ਨਾਲ ਭਾਰ ਵੱਧ ਸਕਦਾ ਹੈ।
ਜ਼ਿਆਦਾ ਕੈਲੋਰੀ
ਅਖਰੋਟ 'ਚ ਫਾਇਬਰ ਜ਼ਿਆਦਾ ਪਾਇਆ ਜਾਂਦਾ ਹੈ ਜਿਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ।
ਗੈਸ ਦੀ ਸਮੱਸਿਆ
ਆਯੁਰਵੇਦ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਅਖਰੋਟ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਅਲਸਰ ਦੀ ਸਮੱਸਿਆ ਵੀ ਹੋ ਸਕਦੀ ਹੈ।
ਵੱਧ ਸਕਦਾ ਹੈ ਅਲਸਰ
ਆਯੁਰਵੇਦ ਦੇ ਮੁਤਾਬਕ ਅਖਰੋਟ ਤੇ ਹੋਰ ਡ੍ਰਾੱ ਫਰੂਟਸ 3 ਮਹੀਨਿਆਂ ਬਾਅਦ ਕੁੱਝ ਦਿਨਾਂ ਲਈ ਨਹੀਂ ਖਾਣੇ ਚਾਹੀਦੇ। ਇਸ ਨਾਲ ਪੋਸ਼ਕ ਤੱਤਾਂ ਦਾ ਬੈਲੇਂਸ ਹੋ ਪਾਂਦਾ ਹੈ।
ਇੰਝ ਕਰੋ ਸੇਵਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦਿੱਲੀ 'ਚ MCD ਦਾ ਪਹਿਲਾ ਮਦਰ ਮਿਲਕ ਬੈਂਕ, ਇੱਥੇ 3 ਮਹੀਨੇ ਤੱਕ ਦੁੱਧ ਰਹੇਗਾ ਸੁਰੱਖਿਅਤ
Learn more