ਵਿਟਾਮਿਨ ਬੀ12  ਦੀ ਕਮੀ ਦੇ ਲੱਛਣ  ਅਤੇ ਬਚਾਅ

27 Nov 2023

TV9 Punjabi

ਵਿਟਾਮਿਨ ਬੀ12 ਦੀ ਕਮੀ ਨਾਲ ਤੁਹਾਨੂੰ ਕਈ ਹੈਲਥ ਅਤੇ ਸਕਿਨ ਸਮੱਸਿਆ ਹੋ ਸਕਦੀ ਹੈ।

ਵਿਟਾਮਿਨ ਬੀ12 ਦੀ ਕਮੀ

ਵਿਟਾਮਿਨ ਬੀ12 ਦੀ ਕਮੀ ਨਾਲ ਸਕਿਨ ਦਾ ਰੰਗ ਪੀਲਾ ਦਿਖਾਈ ਦੇ ਸਕਦਾ ਹੈ। 

ਸਕਿਨ ਦਾ ਰੰਗ

ਮੁੰਹ ਦੇ ਕਿਨਾਰੇ ਦੀ ਸਕਿਨ ਜੇਕਰ ਵਾਰ-ਵਾਰ ਕੱਟ ਰਹੀ ਹੈ ਤਾਂ ਇਹ ਬੀ12 ਦੀ ਕਮੀ ਦਾ ਸੰਕੇਤ ਹੈ।

ਮੁੰਹ ਨੇ ਅੰਦਰ ਦੀ ਸਕਿਨ

ਬੀ12 ਦੀ ਕਮੀ ਨਾਲ ਤੁਹਾਡੇ ਚਿਹਰੇ 'ਤੇ ਡ੍ਰਾਈਨੈੱਸ ਹੋ ਸਕਦੀ ਹੈ।

ਮੁੰਹਾਸੇ

ਸਰੀਰ ਵਿੱਚ ਵਿਟਾਮੀਨ 12 ਦੀ ਕਮੀ ਦੇ ਨਾਲ ਥਕਾਨ,ਕਮਜੋਰੀ ਵਰਗੀ ਸਮੱਸਿਆਵਾਂ ਹੋ ਸਕਦੀਆਂ ਹਨ।

ਬੀ12 ਦੀ ਕਮੀ ਦੇ ਲੱਛਣ

ਬਾਦਾਮ ਤੋਂ ਇਲਾਵਾ ਸੇਬ,ਮਸ਼ਰੂਮ,ਟਮਾਟਰ ਆਦਿ ਨੂੰ ਤੁਸੀਂ ਆਪਣੀ ਡਾਇਟ ਵਿੱਚ ਸ਼ਾਮਲ ਕਰ ਸਕਦੇ ਹੋ।

ਬੀ12 ਦੇ ਸੋਰਸ

ਵਾਰ-ਵਾਰ ਪਿਸ਼ਾਬ ਆਉਣਾ ਇਨ੍ਹਾਂ ਬਿਮਾਰੀਆਂ ਦੀ ਹੈ ਨਿਸ਼ਾਨੀ