ਵਾਲਾਂ ਨੂੰ ਸਜਾਉਣ ਲਈ ਇਹਨ੍ਹਾਂ ਫੁੱਲਾਂ ਦਾ ਕਰੋ ਇਸਤਮਾਲ

12 Oct 2023

TV9 Punjabi

ਚਮੇਲੀ ਦੇ ਫੁੱਲ ਵੈਸਟ੍ਰਰਨ ਡਰੈਸ ਨਾਲ ਸਟਾਈਲ ਸਕ ਸਕਦੇ ਹੋ।

ਚਮੇਲੀ 

ਜੇਕਰ ਤੁਸੀਂ ਗਜਰਾ ਨਹੀਂ ਲਾਉਣਾ ਚਾਹੁੰਦੇ ਤਾਂ Carnation ਦੇ ਫੁੱਲ ਦਾ ਇਸਤਮਾਲ ਕਰ ਸਕਦੇ ਹੋ।

Carnation ਦੇ ਫੁੱਲ

ਡ੍ਰੈਸ ਦੇ ਕਲਰ ਮੁਤਾਬਕ ਗੁਲਾਬ ਦੇ ਫੁੱਲਾਂ ਦੇ ਰੰਗ ਦਾ ਹੇਅਰਸਟਾਈਲ ਕਰ ਸਕਦੇ ਹੋ। ਇਹ ਤੁਹਾਡੀ ਖੁਬਸੂਰਤੀ ਨੂੰ ਹੋਰ ਵੱਧਾ ਦੇਵੇਗਾ।

ਗੁਲਾਬ ਦੇ ਫੁੱਲ

Orchid ਦੇ ਫੁੱਲ ਤੁਹਾਡੇ ਹੇਅਰ ਸਟਾਈਲ ਨੂੰ ਕਾਫੀ ਐਲਿਗੇਂਟ ਲੁੱਕ ਦੇਣ ਦਾ ਕੰਮ ਕਰੇਗਾ।

Orchid ਦੇ ਫੁੱਲ

ਵਾਲਾਂ 'ਚ Daisy ਦੇ ਫੁੱਲ ਲਾਉਣ ਨਾਲ ਤੁਹਾਨੂੰ ਫ੍ਰੈਸ਼ ਲੁੱਕ ਮਿਲੇਗਾ। ਇਹ ਬਹੁਤ ਸੋਹਣੇ ਲੱਗਦੇ ਨੇ।

Daisy ਦੇ ਫੁੱਲ

ਵਾਲਾਂ ਦੀ ਖੁਬਸੂਰਤੀ ਵੱਧਾਉਣ ਲਈ ਇਹ ਫੁੱਲ ਬਹੁਤ ਚੰਗਾ ਵਿਕਲਪ ਹੈ।

ਵ੍ਹਾਈਟ ਫਿਲਰ ਫੁੱਲ

ਤੁਸੀਂ ਮੋਗਰੇ ਦੇ ਫੁੱਲਾਂ ਨਾਲ ਬਹੁਤ ਸੋਹਣਾ ਗਜਰਾ ਬਣਾ ਸਕਦੇ ਹੋ। ਇਹ ਕਾਫੀ ਖੁਬਸੂਰਤ ਲੱਗਦਾ ਹੈ।

ਮੋਗਰੇ ਦੇ ਫੁੱਲ

ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?