ਹਲਦੀ ਵਾਲਾ ਦੁੱਧ ਜਾ ਹਲਦੀ ਦਾ ਪਾਣੀ... ਕੀ ਹੈ ਜ਼ਿਆਦਾ ਫਾਇਦੇਮੰਦ?
1 Dec 2023
TV9 Punjabi
ਹਲਦੀ ਅਜਿਹੀ ਚੀਜ਼ ਹੈ ਜਿਸ ਵਿੱਚ ਐਂਟੀਆਕਸੀਡੇਂਟਸ,ਵਿਟਾਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਹਲਦੀ ਦੇ ਗੁਣ
ਸਿਹਤਮੰਦ ਰਹਿਣ ਦੇ ਲਈ ਲੋਕ ਹਲਦੀ ਦਾ ਦੁੱਧ ਪੀਣਾ ਪਸੰਦ ਕਰਦੇ ਹਨ।
ਹਲਦੀ ਵਾਲਾ ਦੁੱਧ
ਦੇਸੀ ਇਲਾਜ ਹਲਦੀ ਦਾ ਪਾਣੀ ਪੀਣ ਨਾਲ ਕੋਲਡ,ਕਫ ਆਦਿ ਖ਼ਤਮ ਕੀਤਾ ਜਾ ਸਕਦਾ ਹੈ।
ਹਲਦੀ ਵਾਲਾ ਪਾਣੀ
ਮਾਹਿਰਾਂ ਦੇ ਮੁਤਾਬਕ ਇਨ੍ਹਾਂ ਦੋਵਾਂ ਦੇ ਅਲਗ-ਅਲਗ ਮਹੱਤਵ ਹੈ। ਇਸ ਲਈ ਇਹ ਬੇਹੱਤਰ ਮੰਨਿਆ ਜਾਂਦਾ ਹੈ।
ਕੀ ਹੈ ਬੇਹੱਤਰ?
ਹਲਦੀ ਵਾਲਾ ਦੁੱਧ ਅਤੇ ਪਾਣੀ ਦੋਵਾਂ ਤੋਂ
ਇਮੀਊਨਿਟੀ ਬੂਸਟ ਕਰਨ ਵਿੱਚ
ਮਦਦ ਮਿਲਦੀ ਹੈ।
ਦੋਵਾਂ ਦੇ ਫਾਇਦੇ
ਜਿਨ੍ਹਾਂ ਦਾ ਢਿੱਡ ਖਰਾਬ ਹੋਵੇ ਉਨ੍ਹਾਂ ਨੂੰ ਹਲਦੀ ਵਾਲਾ ਦੁੱਧ ਜਾਂ ਪਾਣੀ ਨਹੀਂ ਪੀਣਾ ਚਾਹੀਦਾ।
ਇਹ ਲੋਕ ਨਾ ਪੀਣ ਹਲਦੀ ਵਾਲੀ ਚੀਜ਼ਾਂ
ਜੇਕਰ ਕਿਸੇ ਨੂੰ ਸੱਟ ਜਾਂ ਸਰਦੀ ਲੱਗਣ ਦੀ ਦਿੱਕਤ ਹੋਵੇ ਤਾਂ ਹਲਦੀ ਵਾਲੇ ਦੁੱਧ ਦਾ ਸੇਵਨ ਰਾਤ ਨੂੰ ਸੋਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ।
ਸੇਵਨ ਦਾ ਸਹੀ ਸਮਾਂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਮਹਿੰਦਰਾ ਤੋਂ ਹੁੰਡਈ ਤੱਕ, ਇਨ੍ਹਾਂ 5 ਗੱਡੀਆਂ ਦੀ ਹੈ ਭਾਰੀ ਡਿਮਾਂਡ
https://tv9punjabi.com/web-stories