24 Jan 2024
TV9 Punjabi
ਇਕੱਲਾਪਣ ਸਾਡੀ ਮਾਨਸਿਕ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਇਕੱਲਾਪਣ ਕਈ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦਾ ਹੈ।
ਕੱਦੇ-ਕੱਦੇ ਨਿਰਾਸ਼ਾ ਜਾਂ ਇਕੱਲਾਪਣ ਫੀਲ ਹੋਣਾ ਬਹੁਤ ਆਮ ਗੱਲ ਹੈ। ਪਰ ਹਫ਼ਤੇ ਜਾਂ ਮਹਿਨੇ ਭਰ ਅਜਿਹਾ ਹੀ ਮਹਿਸੂਸ ਕਰਨਾ ਡਿਪਰੇਸ਼ਨ ਦਾ ਕਾਰਨ ਬਣ ਸਕਦਾ ਹੈ।
ਬੀਜ਼ੀ ਲਾਈਫਸਟਾਈਲ ਦੇ ਬਾਵਜੂਦ ਵੀ ਕੁਝ ਲੋਕ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹਨ। ਆਓ ਜਾਣਦੇ ਹਾਂ ਕਿ ਇਹ ਸਮੱਸਿਆ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ।
ਖੁਦ ਨਾਲ ਗੱਲ ਕਰਨ ਦੀ ਆਦਤ ਪਾਓ। ਆਪਣੀ ਚੰਗਿਆਈਆਂ 'ਤੇ ਧਿਆਨ ਦਓ। ਇਸ ਨਾਲ ਤੁਹਾਨੂੰ ਖੁਸ਼ੀ ਮਿਲੇਗੀ।
ਇਕੱਲਾਪਣ ਅਤੇ ਸਮਾਜਿਕ ਅਲਗਾਵ ਵਰਗੇ ਮੁੱਦਿਆਂ ਦਾ ਨਿਪਟਾਰਾ ਕਰਨ ਲਈ ਕਈ ਆਨਲਾਈਨ ਐਪ ਵੀ ਡਿਜ਼ਾਈਨ ਕੀਤੇ ਗਏ ਹਨ।
ਅਸੀਂ ਅਕਸਰ ਸੁਣਦੇ ਹਾਂ ਕਿ ਕਿਤਾਬਾਂ ਈਂਨਸਾਨ ਦੀ ਸੱਚੀ ਦੋਸਤ ਹੈ। ਇਸ ਲਈ ਸਾਨੂੰ ਜ਼ਿਆਦਾਤਰ ਕਿਤਾਬਾਂ ਪੜ੍ਹਣੀ ਚਾਹੀਦੀ ਹੈ।
ਉਹ ਕੰਮ ਕਰੋ ਜਿਨ੍ਹਾਂ ਨੂੰ ਕਰ ਕੇ ਤੁਹਾਨੂੰ ਵਧੀਆ ਮਹਿਸੂਸ ਹੁੰਦਾ ਹੋਵੇ।