19 Feb 2024
TV9 Punjabi
ਤੁਸੀਂ ਘਰ ਵਿੱਚ ਵੀ ਫੇਸ ਸੀਰਮ ਬਹੁਤ ਆਸਾਨ ਤਰੀਕੇ ਨਾਲ ਤਿਆਰ ਕਰ ਸਕਦੇ ਹੋ।
ਇਹ ਸੀਰਮ ਨੈਚੂਰਲ ਹੁੰਦਾ ਹੈ। ਰੋਜ਼ਾਨਾ ਇਸ ਦਾ ਇਸਤੇਮਾਲ ਕਰਨ ਨਾਲ ਫੇਸ 'ਤੇ ਗਲੋ ਆਉਂਦਾ ਹੈ।
ਇਸ ਦੇ ਲਈ 2-2 ਚਮਚ ਐਲੋਵੇਰਾ ਨੈਚੂਰਲ ਜੈਲ, ਗੁਲਾਬ ਜਲ ਅਤੇ 2 ਵਿਟਾਮਿਨ ਈ ਦੇ ਕੈਪਸੂਲ ਲਓ। ਇਨ੍ਹਾਂ ਨੂੰ ਮਿਲਾਓ ਅਤੇ ਇੱਕ ਬੋਤਲ ਵਿੱਚ ਸਟੋਰ ਕਰ ਲਓ।
3 ਚਮਚ ਕੱਚਾ ਦੁੱਧ,2 ਚਮਚ ਸ਼ਹਿਦ ਅਤੇ 1 ਚਮਚ ਗੁਲਾਬ ਜਲ ਲਓ। ਫਿਰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਦਾ ਇਸਤੇਮਾਲ ਕਰੋ।
ਗ੍ਰੀਨ ਟੀ ਸੀਰਮ ਨੂੰ ਬਨਾਉਣ ਲਈ 1/4 ਕੱਪ ਗ੍ਰੀਨ ਟੀ ਬਣਾਓ ਅਤੇ ਉਸ ਵਿੱਚ 1 ਚਮਚ ਐਲੋਵੇਰਾ ਜੈਲ ਮਿਲਾਓ।
ਇਸ ਨੂੰ ਬਨਾਉਣ ਲਈ 2 ਚਮਚ ਆਰਗਨ ਆਇਲ,5 ਤੋਂ 10 ਬੁੰਦ ਲੈਵੇਂਡਕ ਐਫੀਸ਼ਅਲ ਆਇਲ ਲਓ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾਓ।
ਸੀਰਮ ਸਕਿਨ ਨੂੰ ਹਾਈਡ੍ਰੇਟ ਕਰਨ, ਐਕਸਟ੍ਰੈਕਟ ਆਇਲ ਕੱਢਣ ਅਤੇ ਐਜਿੰਗ ਸਾਈਨ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।