ਠੰਡ ਵਿੱਚ ਸਿਹਤ ਲਈ ਵਰਦਾਨ ਸਾਬਿਤ ਹੁੰਦਾ ਹੈ ਲਾਲ ਆਲੂ, ਕਿਵੇਂ...ਜਾਣੋ?
22 Dec 2023
TV9Punjabi
ਲਾਲ ਆਲੂ ਜ਼ਿਆਦਾਤਰ ਸਰਦੀਆਂ ਵਿੱਚ ਹੀ ਮਿਲਦਾ ਹੈ। ਇਸ ਨੂੰ ਖਾਣ ਨਾਲ ਡਾਇਜੇਸ਼ਨ ਅਤੇ ਬੀਪੀ ਨਾਲ ਜੁੜੀ ਸਮੱਸਿਆ ਵਿੱਚ ਆਰਾਮ ਮਿਲਦਾ ਹੈ।
ਲਾਲ ਆਲੂ
ਲਾਲ ਆਲੂ ਵਿਟਾਮਿਨਸ, ਮਿਨਰਲਸ ਅਤੇ ਐਂਟੀਆਕਸੀਡੇਂਟਸ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿੱਚ ਫਾਇਬਰ ਅਤੇ ਪ੍ਰੋਟੀਨ ਦੀ ਕਮੀ ਨਹੀਂ ਹੁੰਦੀ ਹੈ।
ਪੋਸ਼ਕ ਤੱਤ
ਲਾਲ ਆਲੂ ਖਾਣ ਵਿੱਚ ਮਿੱਠਾ ਹੁੰਦਾ ਹੈ। ਇਸ ਤੋਂ ਇਲਾਵਾ ਡਾਇਬੀਟੀਜ਼ ਦੇ ਮਰੀਜਾਂ ਨੂੰ ਇਸ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਫਾਇਦੇਮੰਦ
ਲਾਲ ਆਲੂ ਐਂਟੀਆਕਸੀਡੇਂਟਸ ਨਾਲ ਭਰਪੂਰ ਹੁੰਦਾ ਹੈ। ਇਹ ਸ਼ੁਗਰ ਦੇ ਮਰੀਜਾਂ ਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ।
ਐਂਟੀਆਕਸੀਡੇਂਟ ਨਾਲ ਭਰਪੂਰ
ਲਾਲ ਆਲੂਆਂ ਵਿੱਚ ਵਿਟਾਮਿਨ ਏ ਅਤੇ ਬੀਟਾ ਕੇਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ। ਇਹ ਸਾਡੀ ਅੱਖਾਂ ਦੇ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।
ਵਿਟਾਮਿਨ ਏ ਨਾਲ ਭਰਪੂਰ
ਸਰਦੀਆਂ ਵਿੱਚ ਇਮਿਊਨਿਟੀ ਕਮਜ਼ੋਰ ਹੋਣ ਕਰੇਕ ਲੋਕ ਅਕਸਰ ਬੀਮਾਰ ਹੋ ਜਾਂਦੇ ਹਨ। ਇਸ ਨੂੰ ਖਾਣ ਨਾਲ ਵਾਇਰਲ ਅਤੇ ਬੈਕਟੀਰਅਲ ਇੰਫੈਕਸ਼ਨ ਤੋਂ ਬਚਾਅ ਹੋ ਸਕਦਾ ਹੈ।
ਸਟ੍ਰਾਂਗ ਇਮਿਊਨਿਟੀ
ਲਾਲ ਆਲੂ ਵਿੱਚ ਪੋਟੈਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਇਸ ਨੂੰ ਵੱਧਣ ਨਹੀਂ ਦਿੰਦਾ ਹੈ।
ਹਾਈ ਬੀਪੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਪੁਰਾਣੀ ਵੈਕਸੀਨ ਨਵੇਂ ਕੋਵਿਡ ਵੇਰੀਐਂਟ 'ਤੇ ਕੰਮ ਕਰੇਗੀ?
Learn more