30-10- 2025
TV9 Punjabi
Author:Yashika.Jethi
ਵਿਆਹ ਲਈ ਲੁਕ ਨੂੰ ਕੰਪਲੀਟ ਕਰਨ ਲਈ ਆਊਟਫਿਟ ਦੇ ਨਾਲ ਸਹੀ ਜੂਲਰੀ ਕੈਰੀ ਕਰਨਾ ਜਰੂਰੀ ਹੈ । ਜੇਕਰ ਤੁਸੀਂ ਸਹੀ ਈਅਰਰਿੰਗ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਟ੍ਰੈਂਡੀ ਈਅਰਰਿੰਗਸ ਦੇ ਡਿਜ਼ਾਈਨਸ ਤੋਂ ਆਈਡਿਆ ਲੈ ਸਕਦੇ ਹੋ ।ਗਿਆ ਹੈ। ਇਸਦਾ ਇੱਕ ਵਿਸ਼ੇਸ਼ ਸਥਾਨ ਹੈ।
ਸਟੋਨ ਵਰਕ ਵਾਲੇ ਇਹ ਝੁਮਕੀ-ਸਟਾਈਲ ਈਅਰਰਿੰਗ ਦਾ ਡਿਜ਼ਾਈਨ ਬੇਹਤਰੀਨ ਲੱਗ ਰਿਹਾ ਹੈ। ਇਸ ਸਟਾਈਲ ਦੇ ਈਅਰਰਿੰਗਸ ਸੂਟ, ਸਾੜੀ ਅਤੇ ਲਹਿੰਗੇ ਕਿਸੇ ਵੀ ਐਥਨਿਕ ਆਊਟਫਿਟ ਨੂੰ ਪਰਫੈਕਟ ਲੁੱਕ ਦੇਵੇਗਾ । ਇਸ ਵਿੱਚ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਨਜਾਣਗੇ।
ਵਾਈਟ ਕਲਰ ਦੇ ਇਹ ਝੁਮਕੀ-ਸਟਾਈਲ ਈਅਰਰਿੰਗਸ ਬਹੁਤ ਹੀ ਸੋਹਣੇ ਲੱਗ ਰਹੇ ਹਨ । ਤੁਸੀਂ ਸੂਟ ਜਾਂ ਸਾੜੀ ਨਾਲ ਟ੍ਰਾਈ ਕਰ ਸਕਦੇ ਹੋ। ਕੁੜੀਆਂ ਵੀ ਸਿੰਪਲ ਤੇ ਲਾਈਟ ਵੇਟੇਡ ਈਅਰਰਿੰਗਸ Ethnics ਆਊਟਫਿਟ ਦੇ ਨਾਲ ਪਹਿਨ ਸਕਦੀਆਂ ਹਨ।
ਤੁਸੀਂ ਇਸ ਤਰ੍ਹਾਂ ਦੇ ਮਲਟੀ-ਕਲਰ ਈਅਰਰਿੰਗਸ ਖਰੀਦ ਸਕਦੇ ਹੋ। ਇਹ ਸੂਟ, ਸਾੜੀ ਅਤੇ ਲਹਿੰਗੇ ਸਾਰਿਆਂ ਨਾਲ ਪਰਫੈਕਟ ਰਹਿਣਗੇ । ਇਸ ਤੋਂ ਇਲਾਵਾ, ਜੇਕਰ ਤੁਸੀਂ ਪਲੇਨ ਸਾੜੀ ਵੀਅਰ ਕਰ ਰਹੇ ਹੋ ਤਾਂ ਇਸ ਤਰ੍ਹਾਂ ਦੇ ਈਅਰਰਿੰਗਸ ਬੈਸਟ ਰਹਿਣਗੇ।
ਲਹਿੰਗੇ ਦੇ ਨਾਲ ਇਸ ਤਰ੍ਹਾਂ ਦੇ ਹੈਵੀ ਈਅਰਰਿੰਗਸ ਦੇ ਨਾਲ ਚੈਨ ਕੈਰੀ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਸਿੰਪਲ ਹਰ ਕਲਰ ਅਤੇ ਪਰਲ ਸਟਾਈਲ ਵਰਕ ਵਿੱਚ ਵੀ ਈਅਰਰਿੰਗਸ ਮਿਲ ਜਾਣਗੇ ਜੋ ਤੁਹਾਡੇ ਲੁੱਕ ਨੂੰ ਹੋਰ ਵੀ ਨਿਖਾਰ ਦੇਣਗੇ।
ਸਟੋਨ ਸਟਾਈਲ ਈਅਰਰਿੰਗਸ ਅੱਜਕੱਲ੍ਹ ਕਾਫ਼ੀ ਟ੍ਰੈਂਡੀ ਹਨ। ਤੁਸੀਂ ਆਪਣੀ ਡਰੈਸ ਨਾਲ ਮੈਚ ਕਰ ਇਸ ਸਟਾਈਲ ਦੇ ਈਅਰਰਿੰਗਸ ਕੈਰੀ ਕਰ ਸਕਦੇ ਹੋ । ਤੁਹਾਨੂੰ ਲਾੀਟ ਅਤੇ ਹੈਵੀ ਦੋਵਾਂ ਤਰ੍ਹਾਂ ਵਿੱਚ ਡਿਜ਼ਾਈਨ ਮਿਲਣਗੇ।
ਤੁਸੀਂ ਆਕਸੀਡਾਈਜ਼ਡ ਈਅਰਰਿੰਗਜ਼ ਵੀ ਟ੍ਰਾਈ ਕਰ ਸਕਦੇ ਹੋ। ਇਹ ਈਅਰਰਿੰਗਜ਼ ਖਾਸ ਤੌਰ 'ਤੇ ਲਾਈਟ ਵੇਟ ਵਾਲੇ ਆਊਟਫਿਟ ਨਾਲ ਬੈਸਟ ਲੁੱਕ ਦੇਣਗੇ। ਇਹ ਹਰ ਮੌਕੇ ਲਈ ਪਰਫੈਕਟ ਹਨ, ਦਫ਼ਤਰ ਤੋਂ ਲੈ ਕੇ ਕਾਲਜ ਤੱਕ ਪਾਰਟੀ ਤੱਕ ਹਰ ਜਗ੍ਹਾ ਇਹ ਤੁਹਾਨੂੰ ਬੈਸਟ ਲੁਕ ਦੇਣਗੇ।