ਇੱਕ ਛੋਟੀ ਇਲਾਇਚੀ ਦੇ ਸਕਦੀ ਹੈ ਕਈ ਬੀਮਾਰੀਆਂ ਨੂੰ ਸੱਦਾ!

26 Dec 2023

TV9Punjabi

ਇਲਾਇਚੀ ਖਾਣ ਦੇ ਬਹੁਤ ਫਾਇਦੇ ਹੁੰਦੇ ਹਨ ਪਰ ਇਸ ਨਾਲ ਕਈ ਨੁਕਸਾਨ ਵੀ ਹੁੰਦੇ ਹਨ।

ਇਲਾਇਚੀ ਦੇ ਫਾਇਦੇ

ਜੇਕਰ ਰੋਜ਼ ਇਲਾਇਚੀ ਖਾਣ ਲੱਗਦੇ ਹੋ ਤਾਂ ਇਸ ਨਾਲ ਤੁਹਾਡੀ ਸਕਿਨ ਸੰਬੰਧੀਤ ਸਮੱਸਿਆਵਾਂ ਜਿਵੇਂ ਐਲਰਜੀ, ਕਿੱਲ੍ਹ ਹੀ ਹੋ ਸਕਦੇ ਹਨ।

ਸਕਿਨ ਐਲਰਜੀ ਦੀ ਸਮੱਸਿਆ

ਇਲਾਇਚੀ ਦੇ ਬੀਜ ਸਾਡੇ ਗਾਲ ਬਲੈਡਰ ਵਿੱਚ ਜਾ ਕੇ ਫੱਸ ਜਾਂਦੇ ਹਨ ਜਿਸ ਕਾਰਨ ਕਿਡਨੀ ਵਿੱਚ ਪੱਥਰੀ ਹੋਣ ਦੀ ਸਮੱਸਿਆ ਹੋ ਜਾਂਦੀ ਹੈ।

ਕਿਡਨੀ ਦੀ ਸਮੱਸਿਆ

ਪ੍ਰੈਗਨੈਂਟ ਔਰਤਾਂ ਨੂੰ ਕੁੱਝ ਵੀ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਪ੍ਰੈਗਨੈਂਸੀ ਵਿੱਚ ਜ਼ਿਆਦਾ ਇਲਾਇਚੀ ਦਾ ਸੇਵਨ ਕਰਨ ਨਾਲ ਮਿਸਕੈਰੇਜ ਦਾ ਖ਼ਦਸ਼ਾ ਵੱਧ ਸਕਦਾ ਹੈ।

ਪ੍ਰੈਗਨੈਂਟ ਔਰਤਾਂ ਨੂੰ ਨੁਕਸਾਨ

ਜ਼ਿਆਦਾ ਇਲਾਇਚੀ ਦੇ ਸੇਵਨ ਨਾਲ ਤੁਹਾਨੂੰ ਉਲਟੀ ਵਰਗੀ ਸਮੱਸਿਆਸ ਵੀ ਹੋ ਸਕਦੀ ਹੈ। 

ਉੱਲਟੀ ਦੀ ਸਮੱਸਿਆ

ਇਲਾਇਚੀ ਦਾ ਸੇਵਨ ਤੁਹਾਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਤੁਾਹਨੂੰ ਪਾਚਨ ਸੰਬੰਧੀ ਸਮੱਸਿਆ ਵੀ ਹੋ ਸਕਦੀ ਹੈ।

ਡਾਇਜੇਸ਼ਨ ਵਿੱਚ ਦਿੱਕਤ

ਜਿੰਨ੍ਹਾਂ ਲੋਕਾਂ ਨੂੰ ਇਲਾਇਚੀ ਤੋਂ ਐਲਰਜੀ ਹੈ ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।

ਐਲਰਜੀ ਦੀ ਸਮੱਸਿਆ

ਲੱਕੜ ਦੀ ਕੰਘੀ ਨਾਲ ਵਾਲਾਂ ਨੂੰ ਕੰਘੀ ਕਰਨ ਦੇ ਬਹੁਤ ਸਾਰੇ ਹਨ ਫਾਇਦੇ